ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਦਾ ਸਲਾਨਾ ਧਾਰਮਿਕ ਕਲੰਡਰ ਕਮਿਸ਼ਨ ਨੇ ਕੀਤਾ ਜਾਰੀ

0
18

ਅਮ੍ਰਿਤਸਰ, 6 ਜਨਵਰੀ (ਰਾਜਿੰਦਰ ਧਾਨਿਕ)- ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੂਨੀਅਨ ਵਲੋ ਬਣਾਇਆ ਗਿਆ। ਸਲਾਨਾ ਧਾਰਮਿਕ ਕਲੰਡਰ ਜੋ ਅੱਜ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਵਲੋ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਅਨ ਅਹਾਗੂ ਕਰਮਜੀਤ ਸਿੰਘ ਕੇਪੀ, ਪ੍ਰਧਾਨ ਲਖਵਿੰਦਰ ਸਿੰਘ ਨਾਗ, ਚੇਰਅਮੈਨ ਵਰਿੰਦਰ ਸਿੰਘ, ਆਗੂ ਚਰਨਜੀਤ ਸਿੰਘ ਫਤਿਹਗੜ ਚੂੜੀਆਂ, ਵਿੱਤ ਸਕੱਤਰ ਦਲਜੀਤ ਸਿੰਘ ਜਿਜੇਆਣੀ, ਤਰਸੇਮ ਸਿੰਘ ਸਹੋਤਾ, ਮੁਲਖਰਾਜ, ਗੁਰਬਚਨ ਸਿੰਘ, ਬਿਕਰਮਜੀਤ ਸਿੰਘ ਸਹਿਮੀ, ਸਰਬਜੀਤ ਸਿੰਘ ਸੈਣੀ, ਲਖਵਿੰਦਰ ਸਿੰਘ ਨਾਗੀ, ਜਗੀਰ ਸਿੰਘ, ਬਲਕਾਰ ਸਿੰਘ,
ਸੂਖਵਿੰਦਰ ਸਿੰਘ, ਸੁਖਜੀਤ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਆਗੂ ਤੇ ਮੈਂਬਰ ਹਾਜਰ ਸਨ।

NO COMMENTS

LEAVE A REPLY