ਸ਼੍ਰੀਮਾਨ ਮਹਾਮੰਡਲੇਸ਼ਵਰ ਸੁਆਮੀ ਨਿਰੰਜਨ ਦੇਵ ਜੀ ਦੀ ਸੱਤਵੀਂ ਬਰਸੀ ਤੇ ਸੰਤ ਸਮਾਗਮ 4 ਦਸੰਬਰ ਨੂੰ – ਮਹੰਤ ਪ੍ਰਸ਼ੋਤਮ ਦਾਸ ਜੀ

0
83

ਬੁਢਲਾਡਾ (ਦਵਿੰਦਰ ਸਿੰਘ ਕੋਹਲੀ)-:- ਸਥਾਨਕ ਬਾਬਾ ਸ਼੍ਰੀ ਚੰਦ ਜੀ ਵਿਰੱਕਤ ਕੁਟੀਆ ਉਦਾਸੀਨ ਆਸ਼ਰਮ ਪਿੰਡ ਮਾਨਸਾ ਖੁਰਦ ( ਮਾਨਸਾ) ਵਿਖੇ ਸ਼੍ਰੀਮਾਨ ਮਹਾਮੰਡਲੇਸ਼ਵਰ ਸੁਆਮੀ ਨਿਰੰਜਨ ਦੇਵ ਜੀ ਦੀ ਸੱਤਵੀਂ ਬਰਸੀ ਅਤੇ ਸੰਤ ਸਮਾਗਮ 4 ਦਸੰਬਰ ਨੂੰ ਮਨਾਈ ਜਾਂ ਰਹੀ ਹੈ। ਜਾਣਕਾਰੀ ਦਿੰਦਿਆ ਮਹੰਤ ਪ੍ਰਸ਼ੋਤਮ ਦਾਸ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਗਮ 4 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗਾ । ਉਹਨਾਂ ਕਿਹਾ ਕਿ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਹਨਾਂ ਸਮੂਹ ਆਸ ਪਾਸ ਦੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵਿਰਕੱਤ ਕੁਟੀਆ ਪਹੁੰਚਣ।

NO COMMENTS

LEAVE A REPLY