ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਵੱਲੋਂ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਜੋੜਨ ਦੀ ਚਲਾਈ ਮੁਹਿੰਮ

0
18

ਬੂਢਲਾਡਾ, 22 ਨਵੰਬਰ (ਦਵਿੰਦਰ ਸਿੰਘ ਕੋਹਲੀ) ਜ਼ਿਲ੍ਹਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਮਾਨਸਾ ਵੱਲੋਂ ਨੌਜਵਾਨਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਕਰਨ ਦੀ ਮੁਹਿੰਮ ਤਹਿਤ ਐਸੋਸੀਏਸ਼ਨ ਵਿੱਚ ਵਿਸਥਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਜਿੰਦਰ ਵਰਮਾ ਨੇ ਕਿਹਾ ਸਮਾਜ ਸੇਵੀ ਐਡਵੋਕੈਟ ਗਗਨਦੀਪ ਕੋਰ ਨੂੰ ਕਾਨੂਨੀ ਸਲਾਹਕਾਰ ਅਤੇ ਮਹਿਲਾ ਵਿੰਗ ਦਾ ਇੰਚਾਰਜ ਲਾਇਆ ਗਿਆ ਉਨਾ ਕਿਹਾ ਔਰਤਾ ਦੇ ਘਰੈਲੂ ਝਗੜੇ ਨੂੰ ਹੱਲ ਕਰਵਾਉਣ ਵਾਸਤੇ ਇੰਨਾ ਨਾਲ ਸਪਰੰਕ ਕਰੋ ਇਸ ਮੋਕੋ ਗਗਨਦੀਪ ਕੋਰ ਨੇ ਕਿਹਾ ਅਸੀ ਮਾਨਵਤਾ ਦੀ ਸੇਵਾ ਲਈ ਹਮੇਸਾ ਤਿਆਰ ਰਹਾਗੇ ਅਤੇ ਲੋੜਵੰਧਾ ਨੂੰ ਸਰਕਾਰੀ ਸਕੀਮਾ ਨਾਲ ਜੋੜਾਗੇ ਜੀਤ ਕੋਰ ਜਸਵੀਰ ਕੋਰ ਵਿਰਦੀ ਨਿਰਭੈ ਸਿੰਘ ਕੇਵਲ ਸਿੰਘ ਭਾਈ ਦੇਸਾ ਗੁਰਪਰੀਤ ਸਿੰਘ ਅਚਾਨਕ ਮਨੋਜ ਕੁਮਾਰ ਹਰਦੀਪ ਸਿੱਧੂ ਚੰਦਨ ਕੁਮਾਰ ਅਮਨਦੀਪ ਸਰਮਾ ਨੇ ਵਧਾਈ ਦਿੰਦਿਆ ਕਿਹਾ ਐਡਵੋਕੈਟ ਗਗਨਦੀਪ ਕੋਰ ਗਰੀਬਾ ਅਤੇ ਔਰਤਾ ਦੈ ਹੱਕ ਵਿੱਚ ਅਵਾਜ ਚੁੱਕਣਗੈ।

NO COMMENTS

LEAVE A REPLY