ਸੋਨਾਕਸ਼ੀ ਪੰਜਾਬ ਸਕੂਲ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚੁਣੀ ਗਈ

0
15

ਅੰਮ੍ਰਿਤਸਰ 27 ਸਤੰਬਰ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾ: ਏ. ਐੱਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ, ਅੰਡਰ-14 ਵਰਗ ਦੀਆਂ ਸਾਡੀਆਂ ਪੰਜ ਸਕੂਲੀ ਲੜਕੀਆਂ ਨੇ 23 ਸਤੰਬਰ 2022 ਨੂੰ ਬੈਟਲ ਡੋਰ ਅਕੈਡਮੀ , ਅੰਮ੍ਰਿਤਸਰ ਵਿਖੇ ਸਕੂਲ ਜ਼ਿਲਾ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਦੂਜਾ ਸਥਾਨ ਹਾਸਲ ਕੀਤਾ। ਜਿਥੇ ਜਮਾਤ ਛੇਵੀਂ ਸੀ ਦੀ ਵਿਦਿਆਰਥਣ ਸੋਨਾਕਸ਼ੀ ਨੇ ਪਹਿਲਾ ਸਿੰਗਲ ਖੇਡਿਆ ਅਤੇ ਪੰਜਾਬ ਸਕੂਲ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚੁਣੀ ਗਈ ਹੈ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਸੋਨਾਕਸ਼ੀ ਅਤੇ ਉਸ ਦੇ ਮਾਤਾ-ਪਿਤਾ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿਤੀਆ।

NO COMMENTS

LEAVE A REPLY