ਨਿਗਮ ਕਮਿਸ਼ਨਰ ਦਾ ਜਨਤਾ ਦਰਬਾਰ ਮੁਲਤਵੀ

0
38

ਅੰਮ੍ਰਿਤਸਰ,24 ਅਗਸਤ (ਅਰਵਿੰਦਰ ਵੜੈਚ)-ਨਗਰ ਨਿਗਮ ਅੰਮ੍ਰਿਤਸਰ ਵਿਖੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਲਗਾਇਆ ਜਾਣ ਵਾਲਾ ਲੋਕ ਦਰਬਾਰ 25 ਅਗਸਤ 2022 ਦਿਨ ਵੀਰਵਾਰ ਨੂੰ ਨਹੀਂ ਲੱਗੇਗਾ। ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਨਗਰ ਦੀ ਨਿਗਮ ਅੰਮ੍ਰਿਤਸਰ ਨਿਯੁਕਤ ਹੋਣ ਉਪਰੰਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਅਤੇ ਹੱਲ ਕਰਨ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਕਮਿਸ਼ਨਰ ਦੇ ਜ਼ਰੂਰੀ ਰੁਝੇਵਿਆਂ ਦੇ ਚਲਦਿਆਂ ਇਸ ਹਫਤੇ ਦਾ ਲੋਕ ਦਰਬਾਰ ਫ਼ਿਲਹਾਲ ਮੁਲਤਵੀ ਕੀਤਾ ਗਿਆ ਹੈ

NO COMMENTS

LEAVE A REPLY