ਕਿਸਾਨ ਜੱਥੇਬੰਦੀਆਂ ਨੇ ਵਿਧਾਇਕ ਨੂੰ ਸੋਂਪਿਆ ਮੰਗ ਪੱਤਰ

0
16

ਅੰਮ੍ਰਿਤਸਰ 9 ਮਈ (ਰਾਜਿੰਦਰ ਧਾਨਿਕ) : ਸੰਯੁਕਤ ਕਿਸਾਨ ਮੋਰਚਾ’ਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ-ਪੱਤਰ ਮਾਨਯੋਗ ਐਮ.ਐਲ.ਏ. ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੇ ਆਧਾਰ ਤੇ ਉਹਨਾਂ ਦੇ ਆਫਿਸ ਇੰਚਾਰਜ ਅਤੇ ਸੂਬਾ ਜਵਾਇੰਟ ਸੱਕਤਰ ਆਮ ਆਦਮੀ ਪਾਰਟੀ ਦੇ ਸ੍ਰੀ ਰਜਿੰਦਰ ਕੁਮਾਰ ਪਲਾਹ ਜੀ ਨੂੰ ਸੌਂਪਿਆ ਗਿਆ ਅਤੇ ਇਸ ਮੌਕਾ ਤੇ ਓਹਨਾ ਦੇ ਨਾਲ ਓਹਨਾ ਦੇ ਸਾਥੀ ਰਾਕੇਸ਼ ਵਿਗ ,ਸੂਰਜ ਮੇਹਰਾ ,ਅੰਸ਼ੁਮਨ ,ਚੇਤਨ , ਡਿਕਸ਼ਾਂਤ, ਜਤਿੰਦਰ ਸਿੰਘ ,ਬਲਜੀਤ ਆਦਿ ਹਾਜਰ ਸਨ

NO COMMENTS

LEAVE A REPLY