ਪ੍ਰਿੰਸੀਪਲ ਇੰਦਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ

0
32

 

ਅੰਮ੍ਰਿਤਸਰ 8 ਮਾਰਚ (ਪਵਿੱਤਰ ਜੋਤ) : ਜਰਨਲ ਵੀ.ਕੇ.ਪੁੰਡੀਰ ਕਮਾਂਡਿੰਗ ਅਫਸਰ, ਫਸਟ ਪੰਜਾਬ ਐਨ.ਸੀ.ਸੀ. ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ: ਇੰਦਰਜੀਤ ਸਿੰਘ ਦਾ ਸਨਮਾਨ ਕੀਤਾ।

ਕਰਨਲ ਵੀ.ਕੇ.ਪੁੰਡੀਰ ਨੇ ਦੱਸਿਆ ਕਿ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਐਨ.ਸੀ.ਸੀ.ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ। ਪਿ੍ੰਸੀਪਲ ਇੰਦਰਜੀਤ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ
ਕਰਨਲ ਵੀ.ਕੇ. ਪੁੰਡੀਰ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਕਰਨਲ ਵੀ.ਕੇ ਪੁੰਡੀਰ ਪ੍ਰਿੰਸੀਪਲ ਇੰਦਰਜੀਤ ਸਿੰਘ ਏ.ਐਨ.ਓ ਮਰਕਸ ਪਾਲ ਸਿੰਘ ਸੂਬੇਦਾਰ, ਗੁਰਦੀਪ ਸਿੰਘ ਬੀ.ਐਚ.ਐਮ., ਕੁਲਦੀਪ ਸਿੰਘ ਸੀਨਾ ਹਾਜ਼ਰ ਸਨ।

NO COMMENTS

LEAVE A REPLY