ਪੰਜਵੀ ਦੇ ਨਤੀਜਿਆ ਵਿੱਚੋਂ ਆਦਰਸ਼ ਸਕੂਲ ਦੀਆਂ ਵਿਦਿਆਰਥੀਣਾ ਨੇ ਕੀਤੀਆਂ ਪੁਜ਼ੀਸਨਾ ਹਾਸਲ

0
12

 

ਬੁਢਲਾਡਾ, 8 ਅਪ੍ਰਿਲਬ(ਦਵਿੰਦਰ ਸਿੰਘ ਕੋਹਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਥਾਨਕ ਆਦਰਸ਼ ਮਾਡਲ ਸਕੂਲ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਸ਼ੁਰੇਸ ਕੁਮਾਰ ਮਨਚੰਦਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥ ਅਨੋਖੀ ਨੇ 92.4 ਫੀਸਦੀ, ਮੰਨਤ ਨੇ 92 ਫੀਸਦੀ ਅਤੇ ਅਵਲੀਨਪ੍ਰੀਤ ਕੋਰ ਨੇ 91.8 ਫੀਸਦੀ ਅੰਕ ਪ੍ਰਾਪਤ ਕਰਕੇ ਵਧੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਹਨ। ਸਕੂਲ ਪ੍ਰਿੰਸੀਪਲ ਰਣਜੀਤ ਕੋਰ ਨੇ ਦੱਸਿਆ ਕਿ ਸਕੂਲ ਸਟਾਫ ਦੀ ਮਿਹਨਤ ਸਦਕਾ ਬੋਰਡ ਦੀ ਇਸ ਪ੍ਰਕਿਰਿਆ ਚੋ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਵਧਾਈ ਦਿੱਤੀ।

NO COMMENTS

LEAVE A REPLY