ਜਸਪਾਲ ਸਿੰਘ ਹੋਏ ਪਦਉਨਤ, ਬਤੌਰ ਕੰਪਿਊਟਰ ਆਪ੍ਰੇਟਰ ਨਿਭਾਉਣਗੇ ਸੇਵਾਵਾਂ

0
29

ਅੰਮ੍ਰਿਤਸਰ 8 ਦਸੰਬਰ (ਪਵਿੱਤਰ ਜੋਤ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵਿੱਚ ਤਾਇਨਾਤ ਸ੍ਰ ਜਸਪਾਲ ਸਿੰਘ ਜੀ ਕਿ ਬਤੌਰ ਡਾਟਾ ਅਪ੍ਰੇਟਰ ਆਪਣੀ ਸੇਵਾਵਾਂ ਨਿਭਾ ਰਹੇ ਸਨ ਤੋਂ ਕੰਪਿਊਟਰ ਅਪ੍ਰੇਟਰ ਬਣਨ ‘ਤੇ ਨਿਯੁਕਤੀ ਪੱਤਰ ਦਿੱਤਾ ਗਿਆ। ਇਸ ਮੌਕੇ ਰਜਿਸਟਰਾਰ ਪ੍ਰੋਫੈਸਰ ਡਾ ਕਰਨਜੀਤ ਸਿੰਘ ਅਤੇ ਰਜਿਸਟਰਾਰ ਦਫ਼ਤਰ ਦੇ ਸਟਾਫ ਵਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ।

NO COMMENTS

LEAVE A REPLY