ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਮੌਕੇ ਤੇ ਖ਼ੂਨਦਾਨ ਕੈਂਪ ਆਯੋਜਿਤ

0
17

ਅੰਮ੍ਰਿਤਸਰ 17 ਸਤੰਬਰ (ਰਾਜਿੰਦਰ ਧਾਨਿਕ) :   ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੇ ਮੌਕੇ ਤੇ ਖ਼ੂਨਦਾਨ ਕੈਂਪ ਲਗਾਇਆ, ਇਹ ਕੈਂਪ ਜਿਲ੍ਹਾ ਪ੍ਰਧਾਨ ਸਰਦਾਰ ਸਤਿੰਦਰ ਸਿੰਘ ਜੀ ਮਾਕੋਵਾਲ ਦੀ ਅਗਵਾਈ ਹੇਠ ਲਗਾਇਆ ਗਿਆ, ਸਰਦਾਰ ਪਰਦੀਪ ਸਿੰਘ ਭੁੱਲਰ ਹਲਕਾ ਇੰਚਾਰਜ ਮਜੀਠਾ ਦੀ ਟੀਮ ਇਸ ਮੌਕੇ ਆਪਣੇ ਸਾਥੀਆਂ ਨਾਲ ਖੂਨਦਾਨ ਕੀਤਾ। ਇਨ੍ਹਾਂ ਵਿਚ ਸੁਖਦੇਵ ਸਿੰਘ ਜੀ ਜਿਲ੍ਹਾ ਜਰਨਲ ਸਕੱਤਰ, ਜਸਬੀਰ ਸਿੰਘ ਜਿਲ੍ਹਾ ਪ੍ਰਧਾਨ SC ਮੋਰਚਾ, ਸਲਾਮਤ ਮਸੀਹ ਘੱਟ ਗਿਣਤੀ ਮੋਰਚਾ, ਗੁਰਪ੍ਰੀਤ ਸਿੰਘ ਉਪੱਲ ਮੰਡਲ ਪ੍ਰਧਾਨ, ਰਾਜੇਸ਼ ਠਾਕੁਰ ਮੀਡੀਆ ਸਲਾਹਕਾਰ, ਗੁਰਪ੍ਰੀਤ ਸਿੰਘ ਨਿੱਜੀ ਸਹਾਇਕ, ਸਾਜਨ ਹੰਸ ਨਿੱਜੀ ਸਹਾਇਕ, ਕੁਲਵਿੰਦਰ ਸਿੰਘ ਨਿੱਜੀ ਸਹਾਇਕ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

NO COMMENTS

LEAVE A REPLY