ਨਾਨਕਸਰ ਠਾਠ ਗੁਰਨੇ ਕਲਾ ਵਿੱਖੇ ਸੰਤਾਂ ਦੀ ਬਰਸੀਂ ਮਨਾਈ

0
37

 

ਬੁਢਲਾਡਾ, 12 ਸਤੰਬਰ (ਦਵਿੰਦਰ ਸਿੰਘ ਕੋਹਲੀ) : ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ(ਨਾਨਕਸਰ ਕਲੇਰਾਂ ਵਾਲੇ) ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ (ਰਾੜਾ ਸਾਹਿਬ ਵਾਲਿਆਂ) ਦੀ ਸਾਲਾਨਾ ਬਰਸੀ ਸਮਾਗਮ ਨਾਨਕਸਰ ਠਾਠ ਗੁਰਨੇ ਕਲਾਂ (ਬੁਢਲਾਡਾ) ਮਾਨਸਾ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਈ ਗਈ, ਇਸ ਮੌਕੇ ਤੇ ਵਿਸ਼ੇਸ ਤੌਰ ਤੇ ਸ:ਚੇਤਨ ਸਿੰਘ ਜੀ ਜੌੜਾ ਮਾਜਰਾ (ਕੈਬਨਿਟ ਮੰਤਰੀ) ਸਿਹਤ ਮੰਤਰੀ ਪੰਜਾਬ, ਸੀ੍ ਬੁੱਧ ਰਾਮ ਜੀ MLA ਬੁਢਲਾਡਾ, ਸੀ੍ ਵਿਜੇ ਸਿੰਗਲਾ ਜੀ MLA ਮਾਨਸਾ, ਸ:ਅੰਗਰੇਜ ਸਿੰਘ ਜੀ SHO ਬੁਢਲਾਡਾ, ਸੀ੍ ਮਾਨ 108 ਸੰਤ ਬਾਬਾ ਸਾਂਤਾ ਨੰਦ ਜੀ ਮਹਾਰਾਜ ਬੀਰੋਕੇ ਵਾਲੇ, ਅਤੇ ਸਮੁੱਚੀ (ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਜਿਲ੍ਹਾ ਮਾਨਸਾ) ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੇ ਹਾਜਰੀ ਭਰੀ।

NO COMMENTS

LEAVE A REPLY