ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਵੱਲੋਂ ਹੋਈ ਅਹਿਮ ਮੀਟਿੰਗ।

0
28

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਬੀਤੇ ਦਿਨ ਜਿਲ੍ਹਾ ਲੁਧਿਆਣਾ ਵਿਖੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪੰਜਾਬ ਪ੍ਰਧਾਨ ਸਤਿਕਾਰਯੋਗ ਸ.ਗੁਰਕੀਰਤ ਸਿੰਘ ਬੇਦੀ ਜੀ ਨੇ ਅਹਿਮ ਮੀਟਿੰਗ ਰੱਖੀ ਗਈ।ਜਿਸ ਤਹਿਤ ਉਨਾਂ ਕਿਹਾ ਨੌਜਵਾਨਾਂ ਦੇ ਸਹਿਯੋਗ ਨਾਲ ਹੀ ਸਮਾਜਕ ਬੁਰਾਈਆਂ ਨੂੰ ਜੱਡ਼ ਤੋਂ ਖਤਮ ਕਰਨ ਦਾ ਮੰਤਵ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਅੱਗੇ ਲਿਆਉਣਾ ਅਤੇ ਸਮਾਜਿਕ ਕੰਮਾਂ ਵਿੱਚ ਪ੍ਰੇਰਿਤ ਕਰਨਾ ਹੈ।ਇਸ ਮੌਕੇ ਸਾਹਿਲ ਜਿੰਦਲ ਜੀ ਜਿਲ੍ਹਾ ਪ੍ਰਧਾਨ ਲੁਧਿਆਣਾ ,ਨਵਦੀਪ ਸਿੰਘ ਜੀ ਜਿਲ੍ਹਾ ਡਰੈਕਟਰ ਲੁਧਿਆਣਾ, ਕਰਤਾਰ ਸਿੰਘ ਜੀ ਮੈਂਬਰ,ਮਾਨਵਜੀਤ ਸਿੰਘ ਜੀ ਪ੍ਰਧਾਨ ਆਈਟੀ ਸੈਲ ਲੁਧਿਆਣਾ,ਚੰਦਰਜੀਤ ਸਿੰਘ ਮੈਂਬਰ,ਪ੍ਰਬਜੀਤ ਸਿੰਘ ਮੈਂਬਰ,ਗੌਰਵ ਸ਼ਰਮਾ ਮੈਂਬਰ,ਹਰਪ੍ਰੀਤ ਸਿੰਘ ਮੈਂਬਰ,ਗੁਰਵਿੰਦਰ ਸਿੰਘ ਮੈਂਬਰ,ਲਖਵਿੰਦਰ ਸਿੰਘ ਜੀ ਡਰੈਕਟਰ ਲੁਧਿਆਣਾ ਦਿਹਾਤੀ,ਸੁਜਲ ਬਜਾਜ ਜੀ ਯੂਥ ਪ੍ਰਧਾਨ ਲੁਧਿਆਣਾ,ਸ਼ੁਭਮ ਤਨੇਜਾ ਮੈਂਬਰ ਹਾਜ਼ਰ ਸਨ।

NO COMMENTS

LEAVE A REPLY