ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਨੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫ਼ਾਰਮ ਦਾ ਕੀਤਾ ਦੌਰਾ ਅੰਮ੍ਰਿਤਸਰ 16 ਮਈ (ਅਰਵਿੰਦਰ ਵੜੈਚ) : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਅਤੇ ਉਹਨਾਂ ਦੀ ਟੀਮ ਨੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫ਼ਾਰਮ ਅਤੇ ਰਿਸਚਰਚ ਸੈਂਟਰ ਜੰਡਿਆਲਾ ਗੁਰੂ ਵਿਖੇ ਦੌਰਾ ਕੀਤਾ। ਉਹਨਾਂ ਨੇ 1 ਏਕੜ ਵਿਚ ਗੰਨਾ ਅਤੇ ਉਸ ਦੇ ਵਿਚ 12 ਹੋਰ ਫ਼ਸਲਾਂ ਦੇਖੀਆਂ , ਅਨਾਰਾਂ ਦਾ ਬਾਗ਼ ਉਸ ਵਿਚ ਸਬਜ਼ੀਆਂ ਅਤੇ ਅਮਰਪਾਲੀ ਅੰਬਾਂ ਦਾ ਬਾਗ਼, ਪਾਪੂਲਰ ਖੇਤ ਵਿਚ ਹਲਦੀ ਅਤੇ ਪਸ਼ੂਆਂ ਦਾ ਚਾਰਾ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ । ਪਿੰਗਲਵਾੜਾ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ ਜੀ ਨੇ ਸੋਲਰ ਟਿਊਬਵੈੱਲ ਦੇ ਨਾਲ ਪੈਨਲ ਸਿਸਟਮ ਰਾਹੀਂ ਪਸ਼ੂ ਚਾਰਾ ਮਸ਼ੀਨ, ਫ਼ਾਰਮ ਹਾਉਸ ਦੀ ਲਾਈਟ ਅਤੇ ਪਾਣੀ ਦਾ ਪ੍ਰਬੰਧ ਸਪੀਕਰ ਸਾਹਿਬ ਨੂੰ ਦਿਖਾਇਆ ਗਿਆ। ਸੋਲਰ ਸਿਸਟਮ ਪ੍ਰਬੰਧ ਇਹ ਪਿੰਗਲਵਾੜਾ ਦੀ ਇਕ ਨਵਕੇਲੀ ਵਿਧੀ ਸੀ, ਸਪੀਕਰ ਸਾਹਿਬ ਨੇ ਫ਼ਾਰਮ ਇੰਚਾਰਜ ਰਾਜਬੀਰ ਸਿੰਘ ਨੂੰ ਬਾਕੀ ਕਿਸਾਨਾਂ ਨਾਲ ਵੀ ਇਸ ਵਿਧੀ ਬਾਰੇ ਦੱਸਣ ਲਈ ਕਿਹਾ

0
8

ਅੰਮ੍ਰਿਤਸਰ 16 ਮਈ (ਰਾਜਿੰਦਰ ਧਾਨਿਕ) :  ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਾਵਾ ਅਤੇ ਉਹਨਾਂ ਦੀ ਟੀਮ ਨੇ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫ਼ਾਰਮ ਅਤੇ ਰਿਸਚਰਚ ਸੈਂਟਰ ਜੰਡਿਆਲਾ ਗੁਰੂ ਵਿਖੇ ਦੌਰਾ ਕੀਤਾ। ਉਹਨਾਂ ਨੇ 1 ਏਕੜ ਵਿਚ ਗੰਨਾ ਅਤੇ ਉਸ ਦੇ ਵਿਚ 12 ਹੋਰ ਫ਼ਸਲਾਂ ਦੇਖੀਆਂ , ਅਨਾਰਾਂ ਦਾ ਬਾਗ਼ ਉਸ ਵਿਚ ਸਬਜ਼ੀਆਂ ਅਤੇ ਅਮਰਪਾਲੀ ਅੰਬਾਂ ਦਾ ਬਾਗ਼, ਪਾਪੂਲਰ ਖੇਤ ਵਿਚ ਹਲਦੀ ਅਤੇ ਪਸ਼ੂਆਂ ਦਾ ਚਾਰਾ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ । ਪਿੰਗਲਵਾੜਾ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ ਜੀ ਨੇ ਸੋਲਰ ਟਿਊਬਵੈੱਲ ਦੇ ਨਾਲ ਪੈਨਲ ਸਿਸਟਮ ਰਾਹੀਂ ਪਸ਼ੂ ਚਾਰਾ ਮਸ਼ੀਨ, ਫ਼ਾਰਮ ਹਾਉਸ ਦੀ ਲਾਈਟ ਅਤੇ ਪਾਣੀ ਦਾ ਪ੍ਰਬੰਧ ਸਪੀਕਰ ਸਾਹਿਬ ਨੂੰ ਦਿਖਾਇਆ ਗਿਆ। ਸੋਲਰ ਸਿਸਟਮ ਪ੍ਰਬੰਧ ਇਹ ਪਿੰਗਲਵਾੜਾ ਦੀ ਇਕ ਨਵਕੇਲੀ ਵਿਧੀ ਸੀ, ਸਪੀਕਰ ਸਾਹਿਬ ਨੇ ਫ਼ਾਰਮ ਇੰਚਾਰਜ ਰਾਜਬੀਰ ਸਿੰਘ ਨੂੰ ਬਾਕੀ ਕਿਸਾਨਾਂ ਨਾਲ ਵੀ ਇਸ ਵਿਧੀ ਬਾਰੇ ਦੱਸਣ  ਲਈ ਕਿਹਾ

NO COMMENTS

LEAVE A REPLY