ਅੰਮ੍ਰਿਤਸਰ 30ਜਨਵਰੀ ( ਪਵਿੱਤਰ ਜੋਤ) : ਸਿਹਤ ਵਿਭਾਗ ਦੇ ਮੁਲਾਜਮਾ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਵਿੱਚ ਨਵੀ ਭਰਤੀ 17ਜੁਲਾਈ 2020ਤੋ ਬਾਅਦ ਕੇਦਰੀ ਸਕੇਲ ਵਾਲੇ ਮਲਟੀਪਰਪਜ ਹੈਲਥ ਵਰਕਰ ਮੇਲ ਸਰਿੰਦਰਪਾਲ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਇਹ ਮੁਲਾਜਮ ਬਿਨਾ ਸਰਤ ਸਾਮਲ ਹੋਏ ਉਹ ਪਿਛਲੇ ਦੋ ਮਹੀਨਿਆ ਤੋ ਜਥੇਬੰਦੀ ਦੇ ਸੁਬਾਈ ਆਗੂ ਪ੍ਰਭਜੀਤ ਵੇਰਕਾ ,ਰਣਦੀਪ ਸਿੰਘ ਫਤਿਹਗੜ੍ਹ ਸਾਹਿਬ ,ਭਾਈ ਗਗਨਦੀਪ ਸਿੰਘ ਖਾਲਸਾ ਦੇ ਸੰਪਰਕ ਵਿੱਚ ਸਨ ਉਨਾ ਨਾਲ ਲਾਗਾਤਾਰ ਮੀਟਿੰਗਾਂ ਕਰਕੇ ਜਥੇਬੰਦੀ ਦੇ ਇਤਹਾਸ ਅਤੇ ਪ੍ਰਪਤੀਆ ਬਾਰੇ ਸਮਝਾ ਕਿ ਜਥੇਬੰਦੀ ਨਾਲ ਜੋੜਿਆ ਉਨਾ ਨੂੰ ਜਥੇਬੰਦੀ ਵਿੱਚ ਸਾਮਲ ਕਰਵਾਉਣ ਵੇਲੇ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ,ਨਰਿੰਦਰ ਸਰਮਾ ,ਸੁਖਜੀਤ ਸੇਖੋ ,ਸੁਖਜਿੰਦਰ ਫਾਜਿਲਕਾ ,ਅਵਤਾਰ ਗੰਢੂਆ ,ਹਰਜੀਤ ਖੇਮਕਰਨ ,ਸਤਨਾਮ ਗੁਰਦਾਸਪੁਰ ਨਿਸਾਨ ਸਿੰਘ ਸਹਾਰੀ,ਭਗਵਾਨ ਦਾਸ ਮੁਕਤਸਰ ਸਮੇਤ ਹੋਰ ਆਗੂ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੀਤ ਸਿੰਘ ਵੇਰਕਾ ,ਰਣਦੀਪ ਸਿੰਘ ਫਤਿਹਗੜ ਸਾਹਿਬ , ਭਾਈ ਗਗਨਦੀਪ ਸਿੰਘ ਖਾਲਸਾ ਨੇ ਦੱਸਿਆ ਸਮੇਤ ਸਟੇਟ ਦੇ ਹੋਰ ਆਗੂਆ ਕਿਹਾ ਕਿ ਪੰਜਾਬ ਵਿੱਚ ਕੇਦਰੀ ਸਕੇਲ ਵਾਪਸ ਕਰਵਾਉਣ ਲਈ ਆਪਾ ਜਥੇਬੰਦੀ ਵਲੋ ਯਤਨਸ਼ੀਲ ਹਾ ਪਿਛਲੇ ਦਿਨਾ ਵਿੱਚ 20ਦਸੰਬਰ ਅਤੇ5ਜਨਵਰੀ ਨੂੰ ਪੰਜਾਬ ਸਰਕਾਰ ਨੇ ਵੱਖ ਵੱਖ ਵਿਭਾਗਾਂ ਨੂੰ ਪੱਤਰ ਕੱਢੇ ਹਨ ਕਿ ਕੇਦਰ ਅਤੇ ਪੰਜਾਬ ਵਿੱਚ ਇਕੋ ਨਾ ਵਾਲੀਆ ਪੋਸਟਾ ਤੇ ਛੇਵੇ ਪੰਜਾਬ ਤਨਖਾਹ ਕਮਿਸਨ ਮੁਤਾਬਕ ਫਿਟਨੈਸ ਟੇਬਲ ਅਤੇ ਪੈਅ ਲੇਬਲ ਲਾਗੂ ਹੋਵੇਗਾ ਇੰਨਾ ਪੱਤਰਾ ਮੁਤਾਬਕ ਇਹ ਐਮ ਪੀ ਡਬਲਯੂ ਤੇ ਪੰਜਾਬ ਦੇ ਸਕੇਲ ਲਾਗੂ ਹੋਣਗੇ ਇਸ ਤੋ ਇਲਾਵਾ ਕੇਡਰ ਨਾਮ ਬਦਲੀ ਕੇਸ ਸਰਕਾਰ ਕੋਲ ਭੇਜਿਆ ਹੋਇਆ ਹੈ ਅਬਾਦੀ ਦੇ ਹਿਸਾਬ ਨਾਲ ਹੋਰ ਪੋਸਟਾ ਵਧਾਉਣ ਲਈ ਵੀ ਸਰਕਾਰ ਕੋਲ ਕੇਸ ਗਿਆ ਹੋਇਆ ਹੈ , ਇਸੇ ਤਰਾ ਪਰਖ ਅਧੀਨ ਸਮਾ ਘਟਾਉਣ ਸਮੇਤ ਜਥੇਬੰਦੀ ਸਾਝੀਆ ਮੰਗਾ ਅਤੇ ਮਲਟੀਪਰਪਜ ਕੇਡਰ ਦੀ ਹਰ ਮੰਗ ਨੂੰ ਪੂਰੀ ਕਰਵਾਉਣ ਲਈ ਜਥੇਬੰਦੀ ਸੁਹਿਰਦ ਹੋ ਕਿ ਅਵਾਜ਼ ਬਲੰਦ ਕਰਦੀ ਹੈ।
ਇਸ ਮੋਕੇ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਵਿੱਚ ਸਾਮਲ ਹੋਏ ਸਾਥੀ ਸੁਰਿੰਦਰ ਪਾਲ ਸਿੰਘ ਲੁਧਿਆਣਾ ਨੂੰ ਜਥੇਬੰਦੀ ਦਾ ਮੀਤ ਪ੍ਰਧਾਨ ਲਗਾਈਆਂ ,ਅਲਤਾਫ ਖਾਨ ਮਲੇਰਕੋਟਲਾ, ਤਰਸੇਮ ਸਿੰਘ ,ਰਾਮ ਸਿੰਘ ਪ੍ਰੇਮਜੀਤ ਸਿੰਘ,ਜਗਦੀਪ ਕੁਰਾਲੀ,ਦੀਪਕ ਹੁਸਿਆਰਪੁਰ, ਇੰਦਰਜੀਤ ਸਿੰਘ, ਬੋਬੀ ਮਾਨਸਾ ਵਿਕਾਸ ਹੁਸਿਆਰਪੁਰ, ਨਵਜੀਵਨ ਬਰਨਾਲਾ, ਮੱਖਣ ਰੱਲਾ, ਰਣਜੀਤ ਫਾਜ਼ਿਲਕਾ ,ਸਮੇਤ ਹੋਰ ਸਾਥੀਆ ਨੂੰ ਮਾਣ ਸਤਿਕਾਰ ਦਿੰਦੇ ਹੋਏ ਜਥੇਬੰਦਕ ਅਹੁਦੇ ਸਟੇਟ ਅਤੇ ਜਿਲਿਆ ਵਿੱਚ ਦਿੱਤੇ ਗਾਏ ਇਸ ਮੋਕੇ ਰਾਵਿੰਦਰ ਸਰਮਾ ,ਬਿਕਰਮ ਸਿੰਘ ਫਾਜਿਲਕਾ ,ਸੰਜੇ ਕੁਮਾਰ ਫਾਜਿਲਕਾ ,ਅਮਨਦੀਪ ਧਾਰੜ ,ਪਰਮਜੀਤ ਪੱਟੀ ਗੁਰਪ੍ਰੀਤ ਕਿਲਾ ,ਰਵਿੰਦਰ ਸਰਮਾ ,ਜਗਦੀਪ ਸਿੰਘ ਦਲਜੀਤ ਢਿਲੋ ,ਅੰਮਿਤਪਾਲ ਮਲੇਰਕੋਟਲਾ ,ਹਰਜਿੰਦਰ ਬਰਨਾਲਾ ਜਸਵਿੰਦਰ ਮੂਨਕ ਸਮੇਤ ਹੋਰ ਆਗੂ ਹਾਜਰ ਸਨ।