ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵਲੋਂ ਨਵੇਂ ਸਾਲ ਦਾ ਕਲੰਡਰ ਰਿਲੀਜ਼

0
6

ਅੰਮ੍ਰਿਤਸਰ 9 ਜਨਵਰੀ (ਪਵਿੱਤਰ ਜੋਤ) :  ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦਾ ਨਵੇਂ ਸਾਲ 2023 ਦਾ ਕਲੰਡਰ ਸੀਨੀਅਰ ਮੈਡੀਕਲ ਅਫ਼ਸਰ ਵੇਰਕਾ ਡਾ. ਰਾਜ ਕੁਮਾਰ ਨੇ ਰੀਲੀਜ ਕੀਤਾ,ਅਤੇ ਦਸ਼ਮੇਸ਼ ਪਿਤਾ ਦੇ ਪਰਿਵਾਰ ਨੂੰ ਸਮਰਪਿਤ ਇਸ ਕੈਲੰਡਰ ਦੀ ਬਹੁਤ ਸ਼ਲਾਘਾ ਕਰਦਿਆਂ ਹੋਇਆਂ ਯੂਨੀਅਨ ਦੇ ਸੂਬਾਈ ਆਗੂਆਂ ਨੂੰ ਕੈਲੰਡਰ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੋਕੇ ਮਾਝਾ-ਦੁਆਬਾ ਜੋਨ ਇੰਚਾਰਜ ਸੀਨੀਅਰ ਮੀਤ ਪ੍ਰਧਾਨ ਪ੍ਰਭਜੀਤ ਸਿੰਘਉੱਪਲ/ ਵੇਰਕਾ ਦੇ ਨਾਲ ਸੀਨੀਆਰ ਆਗੂ ਗੁਰਦੇਵ ਸਿੰਘ ਬੱਲ, ਸੂਬਾਈ ਆਗੂ ਗਗਨਦੀਪ ਸਿੰਘ ਖਲਾਸਾ, ਆਗੂ ਰਾਜਬੀਰ ਸਿੰਘ ਗੁਰਪਾਲ  ਐਸ ਆਈ ,ਬਲਜਿੰਦਰ ਸਿੰਘ ਐਸ ਆਈ, ਵਿਜੇ ਸਰਮਾ ਐਸ ਆਈ, ਗੁਰਿੰਦਰ  ਸਿੰਘ ਐਸ ਆਈ,ਰਜਿੰਦਰ ਸਿੰਘ, ਪ੍ਰਧਾਨ ਪਵਨ ਕੁਮਾਰ ਵੇਰਕਾ,ਜਰਨਲ ਸਕੱਤਰ ਜੋਰਾਵਰ ਸਿੰਘ, ਸਤਨਾਮ ਸਿੰਘ ਗੁਮਾਨਪੁਰ,ਬਲਜੀਤ ਸਿੰਘ ਮੁਕੇਸ਼ ਕੁਮਾਰ,ਜਗਦੀਸ ਸਿੰਘ,ਗੁਰਕਰਨ ਸਿੰਘ ਪਰਮਜੀਤ ਸਿੰਘ, ਅਮ੍ਰਿਤਪਾਲ ਸਿੰਘ ਜਗਰੂਪ ਸਿੰਘ,ਬਲਵਿੰਦਰ ਸਿੰਘ,ਮਨਦੀਪ ਸਿੰਘ ,ਸਤਨਾਮ ਸਿਘ ਟਾਗਰਾ, ਗਰਤੇਜ ਸਿੰਘ,ਤਜਿੰਦਰ ਸਿੰਘ, ਸੰਦੀਪ ਸਿੰਘ ਸਤਪਾਲ ਸਿਆਲ, ਰਜਿੰਦਰ ਸਿੰਘ, ਸਵੀਤਾ ਮਹਿਤਾ ਐਲ ਐਚ ਵੀ,ਗਲਸਨ ਬਲਜੀਤ ਕੋਰ, ਕਿਰਨਜੀਤ ਕੌਰ ਅਤੇ ਸਮੂਹ ਸਟਾਫ ਸੀ ਐਚ ਸੀ ਵੇਰਕਾ ਹਾਜ਼ਿਰ ਸਨ।

NO COMMENTS

LEAVE A REPLY