ਭੈਣਾਂ ਦੇ ਭਲਾਈ ਲਈ ਵੱਖ ਵੱਖ ਸਕੀਮਾਂ ਤਹਿਤ ਪ੍ਰੋਗਰਾਮ ਕਰਵਾਇਆ

0
20

ਅੰਮ੍ਰਿਤਸਰ 6 ਨਵੰਬਰ (ਪਵਿੱਤਰ ਜੋਤ) : ਹਲਕਾ ਅਟਾਰੀ ਵਿੱਚ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵਲੋ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਖਾਸਾ ਅਤੇ ਉਹਨਾਂ ਦੀ ਟੀਮ ਨੇ ਭੈਣਾਂ ਦੇ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਉਹਨਾਂ ਵਲੋਂ ਕਰਵਾਏ ਜਾ ਰਹੇ ਅਜਿਹੇ ਪ੍ਰੋਗਰਾਮ ਬਹੁਤ ਸ਼ਲਾਘਾ ਯੋਗ ਹਨ ਜਿਸ ਵਿੱਚ ਖਾਸ ਤੌਰ ਤੇ ਸਰਦਾਰ ਰਾਜਿੰਦਰ ਮੋਹਨ ਸਿੰਘ ਛੀਨਾ ਜੀ,ਡਾਕਟਰ ਸੁਸ਼ੀਲ ਦੇਵਗਨ ਜੀ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਜਿਲ੍ਹਾ ਅੰਮ੍ਰਿਤਸਰ ਦਿਹਾਤ ਹਲਕਾ ਇੰਚਾਰਜ ਅਟਾਰੀ , ਸਰਦਾਰ ਜਗਮੋਹਨ ਸਿੰਘ ਜੀ ਹਲਕਾ ਇੰਚਾਰਜ ਪੂਰਬੀ ਅਮ੍ਰਿਤਸਰ ,ਪਵਨਜੀਤ ਸਿੰਘ ਪੰਨੂ , ਲੋਕਸ ਮਸੀਹ ਜੀ ਬੀ, ਜੇ,ਪੀ ਲੀਡਰ,ਵਰਪਾਲ ਜੀ ਪਹੁੰਚੇ

NO COMMENTS

LEAVE A REPLY