ਸੰਦੀਪ ਸਿੰਘ ਸੰਨੀ ਨੇ ਰਾਮਲੀਲਾ ਦਾ ਕੀਤਾ ਉਦਘਾਟਨ

0
18

ਅੰਮ੍ਰਿਤਸਰ 28 ਸਤੰਬਰ (ਪਵਿੱਤਰ ਜੋਤ) : ਲਵ ਕੁਸ਼ ਡਰਾਮਾਟ੍ਰੀਕ ਕਲੱਬ ਵੱਲੋਂ ਨਗਰ ਵੇਰਕਾ ਵਿਖੇ ਰਾਮਲੀਲਾ ਖੇਡੀ ਜਾ ਰਹੀ ਹੈ ਜਿਸ ਤਹਿਤ ਵਾਰਡ 20 ਇੰਚਾਰਜ ਸੰਦੀਪ ਸਿੰਘ ਸੰਨੀ ਵੇਰਕਾ ਵੱਲੋਂ ਦੂਸਰੀ ਨਾਈਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਜਗਵਿੰਦਰ ਸਿੰਘ ਭੋਲਾ ਅਤੇ ਸਲੀਮ ਸਹੋਤਾ ਵੱਲੋਂ ਦਾਸ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿੱਕੀ ਭਾਟੀਆ, ਕੁਲਵੰਤ ਸਿੰਘ, ਵਿਸ਼ਾਲ ਸ਼ਰਮਾ, ਕੰਵਲਜੀਤ ਸਿੰਘ, ਸ਼ੇਰਾਂ ਬਕਸ਼, ਰੀਪੁਲ ਸ਼ਰਮਾ, ਰਾਜਬੀਰ ਸਿੰਘ , ਸੰਦੀਪ ਕੁਮਾਰ, ਅੱਤਰੀ ਵੇਰਕਾ ਆਦਿ ਮੌਜੂਦ ਸਨ

NO COMMENTS

LEAVE A REPLY