ਭਗਤ ਸਿੰਘ ਦੇ ਜਨਮ ਦਿਨ ਦੀਆਂ ਵਧਾਈਆ : ਰਘਵੀਰ ,ਰਜਿੰਦਰ

0
14

ਬੁਢਲਾਡਾ, 28 ਸਤੰਬਰ (ਦਵਿੰਦਰ ਸਿੰਘ ਕੋਹਲੀ): ਯੁਵਕ ਸੇਵਾਵਾ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਮਾਨਸਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਦੇ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਨਸਿ਼ਆ ਭਰੂਣ ਹੱਤਿਆ ਵਿਰੁੱਧ ਮਹਿੰਮ ਚਲਾਉਣ ਤਾ ਜੋ ਫਿਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ। ਉਨਾ ਕਿਹਾ ਕਿ ਬਲਦੀਪ ਕੋਰ ਡਿਪਟੀ ਕਮਿਸਨਰ ਮਾਨਸਾ ਅਤੇ ਜਿਲ੍ਹਾ ਪ੍ਸਾਸਨ ਦੀ ਅਗਵਾਈ ਹੇਠ ਮਾਨਸਾ ਜਿਲੇ ਦੇ ਵੱਖ ਵੱਖ ਯੁਵਕ ਕਲੱਬਾ ਵਲੋ ਖੂਨ ਦਾਨ ਕੈਪ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਨੋਜਵਾਨਾ ਨੂੰ ਕਿਹਾ ਭਗਤ ਸਿੰਘ ਦੀ ਸੋਚ ਨੂੰ ਘਰ ਘਰ ਪੰਹੁਚਾਈਆ ਤਾ ਜੋ ਹਰ ਇੱਕ ਨੂੰ ਉਨਾ ਦੇ ਬਣਦੇ ਹੱਕ ਮਿਲ ਸਕਣ।

NO COMMENTS

LEAVE A REPLY