ਆਪਣੀਆਂ ਮੰਗਾਂ ਲਾਗੂ ਕਰਵਾਉਣ ਸਬੰਧੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਯੂਨੀਅਨ ਦੀ ਹੋਈ ਮੀਟਿੰਗ

0
56

ਅੰਮ੍ਰਿਤਸਰ 27 ਸਤੰਬਰ (ਰਾਜਿੰਦਰ ਧਾਨਿਕ) : ਅੱਜ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਯੂਨੀਅਨ ਬਲਾਕ ਵੇਰਕਾ ਦੀ ਮੀਟਿੰਗ ਸੂਬਾ ਆਗੁ ਪ੍ਰਭਜੀਤ ਸਿਘ ਵੇਰਕਾ ਗੁਰਦੇਵ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਪਿਛਲੇ ਦਿਨੀ ਸਿਹਤ ਮੰਤਰੀ, ਹੈਲਥ ਸੈਕਟਰੀ, ਡਇਰੈਕਟਰ ਨਾਲ ਮੰਨੀਆ ਮੰਗਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਸੰਬੰਧੀ ਮੀਟਿੰਗ ਕਰਕੇ ਜਾਣਕਾਰੀ ਦਿੱਤੀ ਸੀ। ਇਸ ਸੰਬਧੀ ਸਿਵਲ ਸਰਜਨ ਰਾਹੀਂ ਮੰਗ ਪੱਤਰ ਸਟੇਟ ਫੈਸਲੇ ਅਨੁਸਾਰ ਸਾਰੇ ਪੰਜਬ ਵਿਚ ਭੇਜੇ। ਉਹਨਾਂ ਕਿਹਾ ਕਿ j ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਕਰਨ ਲਈ ਮਨਬੁਰ ਹੋਣਗੇ। ਇਸ ਮੋਕੇ ਐਸ ਆਈ ਸਖਦੇਵ ਸਿੰਘ,ਗੁਰਪਲ ਸਿੰਘ, ਸੰਜੀਵ ਜੇਸੀ, ਪਵਨ ਕੁਮਾਰ ਵੇਰਕਾ ਸੰਦੀਪ ਸਿੰਘ, ਅਮਰਬੀਰ ਸਿੰਘ, ਹਰਦੇਵ ਸਿੰਘ ਰਜਿੰਦਰ ਸਿੰਘ ਵਰਿਆਮ ਨੰਗਲ ਸਤਨਾਮ ਸਿੰਘ ਬਲਵਿੰਦਰ ਸਿੰਘ ਮੂੱਹਬਤਪਾਲ ਸਿੰਘ ਪਰਮਜੀਤ ਸਿੰਘ ਗੁਰਕਰਨ ਸਿੰਘ ਮੁਕੇਸ਼ ਕੁਮਾਰ ਜਤਿੰਦਰ ਸਿੰਘ ਗੁਹਤੇਜ ਸਿੰਘ ਸਤਨਾਮ ਸਿੰਘ ਜਗਰੂਪ ਸਿੰਘ ਤਜਿੰਦਰ ਸਿੰਘ ਅੰਮਿ੍ਤਪਾਲ ਸਿੰਘ ਬਲਜੀਤ ਸਿੰਘ ਜੋਰਾਵਰ ਸਿੰਘ ਆਦਿ ਹਾਜ਼ਰ ਸਨ।

NO COMMENTS

LEAVE A REPLY