ਬੇਅਬਦੀ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣਾ ਸਲਾਘਾਯੋਗ- ਇਕਬਾਲ ਸਿੰਘ ਤੁੰਗ

0
58

ਅੰਮ੍ਰਿਤਸਰ 19 ਦਸੰਬਰ (ਅਰਵਿੰਦਰ ਵੜੈਚ) : ਸਾਬਕਾ ਨਿੱਜੀ ਸਕੱਤਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਤੁੰਗ ਨੇ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਰਹਿਰਾਸ ਸਾਹਿਬ ਦੇ ਸਮੇ ਕਿਸੇ ਕੁੱਤੇ ਵਿਅਕਤੀ ਵੱਲੋ ਕੀਤੀ ਗਈ ਬੇਅਦਬੀ ਘਟਨਾਕ੍ਰਮ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਥੋੜੀ ਹੈ ਜਥੇਦਾਰ ਇਕਬਾਲ ਸਿੰਘ ਤੁੰਗ ਨੇ ਆਖਿਆ ਕਿ ਇਹ ਅਚਾਨਕ ਹੋਈ ਘਟਨਾ ਨਹੀ ਹੈ ਇਸ ਪਿੱਛੇ ਕੋਈ ਵੱਡੀ ਸਾਜਸ਼ ਹੈ ਇਥੇ ਹੀ ਜਥੇਦਾਰ ਤੁੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਤੇ ਓਹਨਾ ਸੰਗਤ ਰੂਪੀ ਖਾਲਸੇ ਦਾ ਧੰਨਵਾਦ ਹੈ ਜਿੰਨਾ ਨੇ ਓਸ ਦੁਸ਼ਟ ਕੁੱਤੇ ਨੂੰ ਮੌਤ ਦੇ ਘਾਟ ਉਤਾਰਿਆ ਜਥੇਦਾਰ ਤੁੰਗ ਨੇ ਸੰਗਤਾ ਵੱਲੋ ਕੁੱਤੇ ਨੂੰ ਮੌਤ ਦੀ ਸੱਜਾ ਦੇਣਾ ਸ਼ਲਾਘਾਯੋਗ ਕਦਮ ਦੀ ਜਿੰਨੀ ਸ਼ਲਾਘਾ ਕੀਤੀ ਜਾਣੀ ਥੋੜੀ ਹੈ ਸਰਬ ਸਾਝੀ ਗੁਰਬਾਣੀ ਦੇ ਰੋਸ਼ਨ ਮਿਨਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਨਹੀ ਕੀਤੀ ਜਾਵੇ ਗੀ ਤੁੰਗ ਨੇ ਆਖਿਆ ਕਿ ਬੇਅਦਬੀ ਕਰਨ ਵਾਲੇ ਦੀ ਚਾਹੇ ਓਹ ਦਿੱਲੀ ਸਿੰਘੂਬਾਡਰ ਦੇ ਦੋਸ਼ੀ ਸੀ ਜਾ ਅੱਜ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਵਾਪਰੀ ਸ਼ਰਮਨਾਕ ਘਟਨਾਕ੍ਰਮ ਦਾ ਦੋਸ਼ੀ ਸੀ ਦੀ ਸਜਾ ਮੌਤ ਹੀ ਬਣਦੀ ਸੀ ਅਤੇ ਅੱਗੇ ਤੋ ਵੀ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਦੀ ਇਹ ਸੱਜਾ ਹੀ ਬਰਕਰਾਰ ਰੱਖਣੀ ਚਾਹੀਦੀ ਹੈ

NO COMMENTS

LEAVE A REPLY