ਪੰਜਾਬ ਗੋਰਮਿੰਟ ਪੇਂਸ਼ਨਰਜ ਵੈਲਫੇਅਰ ਐਸੋਸੀਏਸ਼ਨ ਬੁਢਲਾਡਾ ਵਲੋਂ 17 ਦਸੰਬਰ ਨੂੰ ਪੇਂਸ਼ਨਰਜ ਡੇ ਪੇਂਸ਼ਨਰਜ ਭਵਨ ਬੁਢਲਾਡਾ ਵਿੱਖੇ ਮਨਾਇਆ ਗਿਆ

0
14

 

ਬੁਢਲਾਡਾ, 17 ਦਸੰਬਰ (ਦਵਿੰਦਰ ਸਿੰਘ ਕੋਹਲੀ) : ਪੰਜਾਬ ਗੋਰਮਿੰਟ ਪੇਂਸ਼ਨਰਜ ਵੈਲਫੇਅਰ ਐਸੋਸੀਏਸ਼ਨ ਬੁਢਲਾਡਾ ਵਲੋਂ 17 ਦਸੰਬਰ ਨੂੰ ਪੇਂਸ਼ਨਰਜ ਡੇ ਪੇਂਸ਼ਨਰਜ ਭਵਨ ਵਿੱਖੇ ਮਨਾਇਆ ਗਿਆ।ਇਸ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ  ਸਨ। ।

72 ਅਤੇ 80 ਸਾਲ ਤੱਕ ਦੇ ਪੇਂਸ਼ਨਰਜ  ਨੂੰ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ ਵੱਲੋ ਸਨਮਾਨਿਤ ਕੀਤਾ ਗਿਆ।ਸਾਰੇ ਪੇਂਸ਼ਨਰਜ ਨੇ ਹਾਜਰੀ ਲਵਾਈ ।ਪੇਂਸ਼ਨਰਜ ਦੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿਤਾ ਗਿਆ ।

ਮਾਸਟਰ ਗੁਰਚਰਨ ਸਿੰਘ ਮਾਨ,ਮਾਸਟਰ ਨਰੇਸ਼ ਕਾਂਸਲ, ਗੁਰਬਚਨ ਮਦਰਾਂ ਜੀ ਨੇ ਅਪੀਲ ਕੀਤੀ ਕਿ ਪੇਂਸ਼ਨਰਜ ਭਵਨ ਵਾਸਤੇ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਕਿਉਂਕਿ ਉਸਾਰੀ ਅਧੀਨ ਹੈ ਤਾਂ ਕਿ ਪੇਂਸ਼ਨਰਜ ਭਵਨ ਕੰਪਲੀਟ ਹੋ ਸਕੇ।

ਇਸ ਸਮੇ 72 ਅਤੇ 80 ਸਾਲ ਵਾਲੇ ਪੇਂਸ਼ਨਰਜ ਸਨਮਾਨਿਤ ਕੀਤੇ ਗਏ ਉਹ ਹਨ

ਬਹਾਲ ਸਿੰਘ , ਸੁਕੰਤਲਾ ਦੇਵੀ, ਕ੍ਰਿਸ਼ਨਾ ਸ਼ਰਮਾ,  ਗੁਰਤੇਜ ਸਿੰਘ  ਓਮ ਪ੍ਰਕਾਸ਼, ਦੇਸ ਰਾਜ ,ਨਰੇਸ਼ ਗੋਇਲ ,ਰੇਸ਼ਮਾ ਗਰਗ ,ਸੋਮਨਾਥ , ਹਮੀਰ ਸਿੰਘ ,ਮੁਲਖ ਰਾਜ ਜਗਦੀਸ਼ ਰਾਏ, ਸੁਰਜੀਤ ਸਿੰਘ, ਹਰੀ ਰਾਮ ,ਕ੍ਰਿਸ਼ਨ ਲਾਲ ,ਅਜੈਬ ਸਿੰਘ,ਸਤ ਭੂਸ਼ਨ,ਦਰਸ਼ਨਾਂ ਦੇਵੀ,ਅਵਤਾਰ ਸਿੰਘ, ਅੰਗੂਰੀ ਦੇਵੀ।

ਇਸ ਮੌਕੇ ਬਲਵੀਰ ਸਿੰਘ ਸਰਾਂ , ਰਘੂਨਾਥ ਸਿੰਗਲਾ, ਪ੍ਰਿੰਸੀਪਲ ਅਜਮੇਰ ਸਿੰਘ ,ਕੁਲਦੀਪ ਸਿੰਘ ,ਰਮੇਸ਼ ਕੁਮਾਰ, ਬਲਦੇਵ ਕੱਕੜ ਸਾਬਕਾ ਮੈਂਬਰ ਜਿਲਾ ਬਾਲ ਭਲਾਈ ਕਮੇਟੀ ਮਾਨਸਾਂ,

ਅਮਰ ਨਾਥ ਸਿੰਗਲਾ, ਡਾਕਟਰ ਕ੍ਰਿਸ਼ਨ ਲਾਲ, ਬਾਲ ਮੁਕੰਦ ਸ਼ਰਮਾ ,ਅਸ਼ੋਕ ਵਰਮਾ ,ਵਿਜੇ ਕੁਮਾਰ ਸੁਰਿੰਦਰ ਸ਼ਰਮਾਂ, ਅਨੀਤਾ ਦੇਵੀ, ਪ੍ਰੋਮਿਲਾ, ਭਰਪੂਰ ਕੌਰ।,

ਮੇਜਰ ਸਿੰਘ, ਅਵਿਨਾਸ਼ ਸੂਦ, ਸੁਰਜੀਤ ਸਿੰਘ,ਨੀਲਮ ਕੱਕੜ ਜ਼ਿਲਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਅਤੇ ਹੋਰ ਪੇਂਸ਼ਨਰਜ ਮਜੋਦ ਸਨ।

NO COMMENTS

LEAVE A REPLY