ਸਤਿਦੰਰ ਸਿੰਘ ਸਮੇਤ ਚਾਰ ਜੂਨੀਅਰ ਦੇ ਸਹਾਇਕ ਬਣੇ ਇੰਸਪੈਕਟਰ

0
96

 

ਅੰਮ੍ਰਿਤਸਰ,15 ਅਕਤੂਬਰ (ਪਵਿੱਤਰ ਜੋਤ)- ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਜੂਨੀਅਰ ਸਹਾਇਕ ਦੀਆਂ ਚੰਗੀਆਂ ਸੇਵਾਵਾਂ ਅਤੇ ਤਜਰਬੇ ਨੂੰ ਧਿਆਨ ਵਿਚ ਰੱਖਦਿਆਂ ਇੰਸਪੈਕਟਰ ਵਜੋਂ ਪਦ ਉਨਤ ਕੀਤਾ ਗਿਆ। ਆਦੇਸ਼ਾਂ ਤੋਂ ਬਾਅਦ ਸਤਿੰਦਰ ਸਿੰਘ ਦੇ ਇੰਸਪੈਕਟਰ ਬਣਨ ਤੇ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਇਨ੍ਹਾਂ ਤੋਂ ਇਲਾਵਾ ਰਕੇਸ਼ ਦੇਵਗਨ, ਰਕੇਸ਼ ਕੁਮਾਰ ਅਤੇ ਆਸ਼ਾ ਮਹਾਜਨ ਨੂੰ ਵੀ ਜੂਨੀਅਰ ਸਹਾਇਕ ਤੋਂ ਇੰਸਪੈਕਟਰ ਬਣਾ ਕੇ ਤਰੱਕੀ ਦਿੱਤੀ ਗਈ।

NO COMMENTS

LEAVE A REPLY