ਨਹੀਂ ਲੱਗੇਗਾ ਕਮਿਸ਼ਨਰ ਦਾ ਜਨਤਾ ਦਰਬਾਰ

0
16

ਅੰਮ੍ਰਿਤਸਰ 4 ਅਕਤੂਬਰ (ਅਰਵਿੰਦਰ ਵੜੈਚ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਕੁਝ ਰੁਝੇਵਿਆਂ ਦੇ ਚੱਲਦਿਆਂ 6 ਅਕਤੂਬਰ ਦਿਨ ਵੀਰਵਾਰ ਨੂੰ ਲੱਗਣ ਵਾਲਾ ਜਨਤਾ ਦਰਬਾਰ ਨਹੀਂ ਲੱਗੇਗਾ। ਜਾਣਕਾਰੀ ਮੁਤਾਬਿਕ ਹੁਣ ਜਨਤਾ ਦਰਬਾਰ 13 ਅਕਤੂਬਰ 2012 ਨੂੰ ਦੁਪਹਿਰ 11 ਵਜੇ ਨਗਰ ਨਿਗਮ ਹਾਊਸ ਦੇ ਹਾਲ ਵਿਖੇ ਤੀਸਰੀ ਮੰਜਲ ਨਗਰ ਨਿਗਮ ਦਫ਼ਤਰ,ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ। ਜਿੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ।

NO COMMENTS

LEAVE A REPLY