ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਹੁਸੈਨਪੁਰਾ ਮੰਡਲ ਦੀ ਮੀਟਿੰਗ ਹੋਈ

0
12

ਅੰਮ੍ਰਿਤਸਰ 10 ਅਪ੍ਰੈਲ (ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਹੁਸੈਨਪੁਰਾ ਮੰਡਲ ਦੀ ਇਕ ਮੀਟਿੰਗ ਪ੍ਧਾਨ ਵਰਿੰਦਰ ਸਿੰਘ ਸਵੀਟੀ ਜੀ ਦੀ ਪ੍ਧਾਨਗੀ ਵਿੱਚ ਮਹਾਜਨ ਹਾਲ ਤਹਿਸੀਲ ਪੁਰਾ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਭਾਜਪਾ ਪੰਜਾਬ ਦੇ ਸਕੱਤਰ ਸ਼ੀ੍ ਰਾਜੇਸ਼ ਹਨੀ ਜੀ ਤੇ ਜਿਲਾਂ ਪ੍ਧਾਨ ਸ: ਹਰਵਿੰਦਰ ਸਿੰਘ ਸੰਧੂ ਤੇ ਰਾਜੇਸ਼ ਟੋਨੀ ਮੰਡਲ ਪ੍ਭਾਰੀ, ਰਾਜੀਵ ਸ਼ਰਮਾਂ ਡਿੰਪੀ,ਏਕਤਾ ਵੋਹਰਾ ਜੀ ਤੇ ਸਵਿਤਾ ਮਹਾਜਨ ਜੀ, ਸ਼ਰੂਤੀ ਵਿਜ ਜੀ, ਸ਼ੁਬੇਗ ਸਿੰਘ ਗਿੱਲ ਵਿਸਥਾਰਕ ਹਲਕਾ ਪੂਰਬੀ,ਸ਼ੇਖਰ ਲੂਥਰਾ ਜੀ ਤੇ ਹੁਸੈਨਪੁਰਾ ਮੰਡਲ ਦੇ ਸਾਰੇ ਅਹੁਦੇਦਾਰ ਸ਼ਾਮਲ ਹੋਏ। ਮੀਟਿੰਗ ਵਿੱਚ ਮੰਡਲ ਤੇ ਮੋਰਚੇ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿਤੇ ਗਏ।

NO COMMENTS

LEAVE A REPLY