ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਉਗਰਾਹੀ ਇਕੱਠੀ ਕੀਤੀ

0
20

ਬੁਢਲਾਡਾ, 20 ਦਸੰਬਰ-(ਦਵਿੰਦਰ ਸਿੰਘ ਕੋਹਲੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸਮੂਹ ਸਾਧ-ਸੰਗਤ ਅਤੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਬਲਾਕ ਬੁਢਲਾਡਾ ਦੇ ਪ੍ਧਾਨ ਮੱਖਣ ਸਿੰਘ ਦੀ ਅਗਵਾਈ ਹੇਠ ਦੁਕਾਨਦਾਰਾਂ ਵੱਲੋਂ ਉਗਰਾਹੀ ਕੀਤੀ ਜਾ ਰਹੀ ਹੈ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਕਾਲਜ ਰੋਡ’ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ,ਫਤਹਿ ਸਿੰਘ,ਮਨਦੀਪ ਸਿੰਘ,ਜੋਤ ਸਿੰਘ,ਜਸਪ੍ਰੀਤ ਸਿੰਘ,ਜਗਸੀਰ ਸਿੰਘ ਸ਼ਰਨਪ੍ਰੀਤ ਸਿੰਘ,ਭੋਲੂ ਸਿੰਘ,ਪਾਰਸ ਸਿੰਘ, ਗੋਗੜੀ ਫੌਜੀ,ਕਾਲੂ ਸਿੰਘ,ਗੁਲਾਬ ਸਿੰਘ, ਅਮਨ ਸਿੰਘ,ਦਿਲਬਾਗ ਸਿੰਘ,ਸਮਰਦੀਪ ਸਿੰਘ,ਸੋਨੀ ਸਿੰਘ,ਹਨੀ ਸਿੰਘ ਅਤੇ ਸ਼ੁਭਦੀਪ ਸਿੰਘ ਆਦਿ ਨੇ ਉਗਰਾਹੀ ਇਕੱਠੀ ਕੀਤੀ।

NO COMMENTS

LEAVE A REPLY