ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ ਦੀ ਬਾਣੀ ਨਵੀਂ ਕਮੇਟੀ

0
19

ਅੰਮ੍ਰਿਤਸਰ 3 ਅਕਤੂਬਰ (ਪਵਿੱਤਰ ਜੋਤ) : ਪੰਜਾਬ ਦੇ ਮੁਲਾਜ਼ਮਾਂ ਦੀ ਸਭ ਤੋਂ ਪੁਰਾਣੀ ਜੱਥੇਬੰਦੀ ‘ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ’ (ਮੁੱਖ ਦਫ਼ਤਰ 1680, 22 ਬੀ, ਚੰਡੀਗੜ੍ਹ) ਦੀ 23ਵੀਂ ਸੂਬਾਈ ਕਾਨਫਰੰਸ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਸ਼ੁਰੂ ਹੋਈ। ਪ੍ਰਧਾਨਗੀ ਮੰਡਲ ਵਿੱਚ ਹੋਰ ਸੂਬਾਈ ਆਗੂਆਂ ਦੇ ਵਿਚਕਾਰ 90 ਸਾਲ ਦੇ ਬਜੁਰਗ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਵੀ ਮੌਜੂਦ ਹਨ ਜਿਨਾਂ ਨੂੰ ਮੁਲਾਜ਼ਮ ਵਰਗ ਦਾ ਬਾਬਾ ਬੋਹੜ ਜਾਂ ਚੱਲਦਾ ਫਿਰਦਾ ਇਤਿਹਾਸ ਵੀ ਕਿਹਾ ਜਾਂਦਾ ਹੈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਨਵੀਂ ਬਣੀਂ ਕਮੇਟੀ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ ਮੇਲ ਯੂਨਿਅਨ ਪੰਜਾਬ ਦੇ ਆਗੂਆ ਨੂੰ ਨਿਯੁਕਤ ਕੀਤਾ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਮੰਗਵਾਲ ਮ.ਪ.ਹ.ਵ. (ਮੇਲ) ਸੀਨੀਅਰ ਮੀਤ ਪ੍ਰਧਾਨ ਪੰਜਾਬ, ਪ੍ਰਭਜੀਤ ਸਿੰਘ,ਉੱਪਲ/ ਵੇਰਕਾ ਮ.ਪ.ਹ.ਵ. (ਮੇਲ) ਪ੍ਰੈਸ ਸਕੱਤਰ ਪੰਜਾਬ, ਸੁਖਜੀਤ ਸਿੰਘ ਮ.ਪ.ਹ.ਵ. (ਮੇਲ) ਮੀਤ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ।
ਇਸ ਮੋਕੇ ਪ੍ਰਭਜੀਤ ਸਿੰਘ ਵੇਰਕਾ ਨੇ ਸਾਰੀ ਸੀਨੀਆਰ ਲੀਡਰਸਿਪ ਦਾ ਤੇ ਸੂਬਾਈ ਆਗੂ ਬਲਕਾਰ ਸਿੰਘ ਵਲਟੋਹਾ ਦਾ ਧੰਨਵਾਦ ਕੀਤਾ। ਇਸ ਮੋਕੇ ਸੁਬਾ ਆਗੂ ਗਗਨਦੀਪ ਸਿੰਘ ਖਾਲਸਾ ਲੋਪੋਕੇ,ਸਤਨਾਮ ਸਿੰਘ ਬਾਰੀਆ ਜਲੰਧਰ ਨਿਸਾਨ ਸਿੰਘ ਗਰੁਦਾਸਪੁਰ ਫੈਡਰੇਸ਼ਨ ਆਗੂ ਗੁਰਦੇਵ ਸਿੰਘ ਬੱਲ ਗੁਰਪਾਲ ਸਿੰਘ , ਐਸ ਆਈ ਸਤਨਾਮ ਸਿੰਘ ਟਾਗਰਾ ਪਵਨ ਕੁਮਾਰ ਵੇਰਕਾ, ਰਜਿੰਦਰ ਸਿੰਘ ਵਰਿਆਮ ਨੰਗਲ, ਜਗਦੀਸ਼ ਸਿੰਘ ਜਤਿੰਦਰ ਸਿੰਘ ,ਆਮਰਪੀ੍ਤ ਸਿੰਘ ਬੋਹੜੂ ਜੋਰਾਵਰ ਸਿੰਘ ਬਸਰਕੇ ਮੁਕੇਸ਼ ਕੁਮਾਰ ਮੁਧਲ ਆਦਿ ਹਾਜਰ ਸਨ।

NO COMMENTS

LEAVE A REPLY