ਮਾਣ ਧੀਆਂ ‘ਤੇ ਸੰਸਥਾ ਵੱਲੋਂ 50 ਨੂੰ ਮਿਲਿਆ ‘ਬੈਸਟ ਟੀਚਰ ਐਵਾਰਡ’

0
101

 

ਐਮਪੀ ਔਜਲਾ ਨੇ ਇੱਕ ਲੱਖ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ 2 ਸੰਤਬਰ (ਪਵਿੱਤਰ ਜੋਤ) :  ਅੰਮ੍ਰਿਤਸਰ ਦੇ ਸਕੂਲ ਮੁੱਖੀਆਂ,ਸਮਾਜ ਸੇਵੀਂਆ ਅਤੇ ਪ੍ਰਮੁੱਖ ਸਖ਼ਸੀਅਤਾ ਨੂੰ ਇੱਕ ਮੰਚ ਤੇ ਖੜ੍ਹੇ ਕਰਕੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਚੁੱਕੀ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ‘ਤੇ ਸਮਾਜ ਭਲਾਈ ਸੰਸਥਾ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਦੀ ਯੋਗ ਅਗਵਾਈ ਹੇਠ ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ (ਰਣਜੀਤ ਐਵੀਨਿਊ) ਵਿਖ਼ੇ ਅਧਿਆਪਕ ਦਿਵਸ ਮਨਾਇਆ ਗਿਆ ਇਸ ਮੌਂਕੇ ਸਨਮਾਨ ਸਮਾਰੋਹ ‘ਚ 50 ਪ੍ਰਿੰਸੀਪਲ ਅਤੇ ਅਧਿਆਪਕਾ ਨੂੰ ਸਨਮਾਨਿਤ ਕਰਨ ਲਈ ਸ.ਗੁਰਜੀਤ ਸਿੰਘ ਔਜਲਾ (ਮੈਂਬਰ ਪਾਰਲੀਮੈਂਟ ਅੰਮ੍ਰਿਤਸਰ) ਨੇ ਮੁੱਖ ਮਹਿਮਾਨ,ਅਤੇ ਡੀਸੀਪੀ ਪੁਲਿਸ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ,ਜ਼ਿਲ੍ਹਾ ਸਿੱਖਿਆ ਅਫ਼ਸਰ ਜੁਗਰਾਜ ਸਿੰਘ ਰੰਧਾਵਾ,ਹਰਦੇਸ ਸ਼ਰਮਾ, ਡਾ.ਰਾਘਵ ਵਧਵਾ ਰਾਜਬੀਰ ਕੌਰ ਗਰੇਵਾਲ ਅਤੇ ਕੰਵਲਜੀਤ ਕੌਰ ਟੀਨਾ ਨੇ ਵਿਸ਼ੇਸ ਮਹਿਮਾਨ ਵੱਜੋਂ ਸਿਰਕਤ ਕੀਤੀ ਅਤੇ ਆਪਣੇ ਸੰਬੋਧਨ ‘ਚ ਕਿਹਾ ਕਿ ਅਧਿਆਪਨ ਵਿਸ਼ਵ ਦਾ ਸਭ ਤੋਂ ਪ੍ਰਭਾਵਸ਼ਾਲੀ ਕਾਰਜ ਹੈ । ਅਧਿਆਪਕ ਬੱਚੇ ਦੇ ਭਵਿੱਖ ਦੀ ਨੀਂਹ ਰੱਖਦਾ ਹੈ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ‘ਚ ਸਹਾਈ ਹੁੰਦਾ ਹੈ । ਬੱਚੇ ਲਈ ਦੋ ਵਿਅਕਤੀ ਖ਼ਾਸ ਹੁੰਦੇ ਹਨ।ਇਕ ਮਾਪੇ ਅਤੇ ਦੂਜਾ ਅਧਿਆਪਕ,ਇਹ ਦੋਵੇਂ ਬੱਚਿਆਂ ਦੀ ਸਲਾਮਤੀ , ਭਲਾਈ ਤੇ ਤਰੱਕੀ ਲਈ ਉਤਾਵਲੇ ਰਹਿੰਦੇ ਹਨ । ਇਸੇ ਕਰਕੇ ਸਾਡੇ ਦੇਸ਼ ਵਿਚ ਅਧਿਆਪਕ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਜਾਂਦਾ ਹੈ । ਭਾਰਤ ਵਿਚ ਅਧਿਆਪਕਾਂ ਦੇ ਸਨਮਾਨ ਵਿਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ । ਇਸੇ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ,ਅੰਮ੍ਰਿਤਸਰ ਵੱਲੋਂ ਅੱਜ ਜ਼ਿਲ੍ਹੇ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾ ਪ੍ਰਿੰ.ਧਰਮਵੀਰ ਸਿੰਘ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ,ਜੀ.ਟੀ.ਰੋਡ,ਪ੍ਰਿੰ ਕੰਚਨ ਮਲਹੋਤਰਾ ਰਿਆਨ ਇੰਟਰਨੈਸ਼ਨਲ ਸਕੂਲ,ਪ੍ਰਿੰ. ਸਤਿੰਦਰ ਕੌਰ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ, ਗੋਲਡਨ ਐਵੇਨਿਊ,ਪ੍ਰਿੰ. ਰਿਪੂਦਮਨ ਕੌਰ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ, ਰਣਜੀਤ ਐਵੇਨਿਊ,ਪ੍ਰਿੰ.
ਗੁਰਦਿਆਲ ਸਿੰਘ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ, ਅਜਨਾਲਾ,ਪ੍ਰਿੰ.ਰਾਜੇਸ਼ ਪ੍ਰਭਾਕਰ ਪ੍ਰਭਾਕਰ ਸ.ਸ.ਸ. ਸਕੂਲ,ਪ੍ਰਿੰ. ਪੂਜਾ ਪ੍ਰਭਾਕਰ ਸੇਂਟ ਪੀਟਰ ਕਾਨਵੈਂਟ ਸਕੂਲ,ਪ੍ਰਿੰ. ਪਰਮਜੀਤ ਕੌਰ ਈ.ਐਸ. ਸਕੂਲ, ਸੁਧਾਰ,ਪ੍ਰਿੰ.ਨਿਸ਼ਾ ਚਾਬਾ ਬਾਬਾ ਈਸ਼ਰ ਸਿੰਘ ਸਕੂਲ,ਪ੍ਰਿੰ. ਮਨਮੀਤ ਕੌਰ ਸਾਰਕਰੀ ਸ.ਸ.ਸਕੂਲ ਛੇਹਰਟਾ,ਪ੍ਰਿੰ. ਪ੍ਰੈਟੀ ਜੈਨ ਕਿਡਜ਼ ਪ੍ਰਾਈਡ ਸਕੂਲ,ਪ੍ਰਿੰ. ਅਮਨਦੀਪ ਕੌਰ ਕਿਡਸ ਹੈਬੀਟੈਟ ਸਕੂਲ, ਹੈਡਮਾਸਟਰ
ਇੰਦਰਬੀਰ ਕੌਰ ਸਰਕਾਰੀ ਹਾਈ ਸਕੂਲ ਭਲਾ ਪਿੰਡ, ਹੈਡਮਾਸਟਰ ਵਿਨੋਦ ਕਾਲੀਆ ਸਰਕਾਰੀ ਹਾਈ ਸਕੂਲ ਪੁਤਲੀਘਰ, ਨਵਪ੍ਰੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਛੇਹਟਰਾ,ਪ੍ਰਿੰ.ਅਵਤਾਰ ਸਿੰਘ ਸਾਰਕਰੀ ਸ.ਸ.ਸਕੂਲ ਚੱਬਾ,ਪ੍ਰਿੰ.ਡਾ. ਅਮਰਪਾਲੀ ਸਾਰਕਰੀ ਕੰ.ਸ.ਸ.ਸਕੂਲ,ਕਟੜਾ ਕਰਮ ਸਿੰਘ,ਪ੍ਰਿੰ.ਪਰਵਿੰਦਰ ਸਿੰਘ ਸਾਰਕਰੀ ਸ.ਸ. ਸਕੂਲ ਡੇਅਰੀ ਵਾਲ, ਹੈਡਮਾਸਟਰ ਨਰਿੰਦਰ ਸਿੰਘ ਸਰਕਾਰੀ ਹਾਈ ਸਕੂਲ ਚਵਿੰਡਾ ਕਲਾਂ,ਪ੍ਰਿੰ.ਮੋਨਿਕਾ ਸਾਰਕਰੀ ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ,ਪ੍ਰਿੰ. ਖ਼ੁਸ਼ਰੁਪਿੰਦਰ ਕੌਰ ਸਾਰਕਰੀ ਸ.ਸ.ਸਕੂਲ ਮਾਨਾਵਾਲਾ ਕਲਾਂ, ਹੈਡਮਾਸਟਰ ਦੀਪਿਕਾ ਸਰਕਾਰੀ ਹਾਈ ਸਕੂਲ ਅਬਦਾਲ,.ਹੈਡਮਾਸਟਰ ਗੁਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਫਤਾਹਪੁਰ, ਪ੍ਰਿੰ.ਜਸਪ੍ਰੀਤ ਸਿੰਘ ਸਾਰਕਰੀ ਸ.ਸ.ਸਕੂਲ ਗਹਿਰੀ ਮੰਡੀ,ਹੈਡਮਾਸਟਰ
ਮਨਜਿੰਦਰ ਸਿੰਘ ਔਲਖ ਸਰਕਾਰੀ ਹਾਈ ਸਕੂਲ ਮੇਹਰਬਾਨਪੁਰਾ,ਪ੍ਰਿੰ.ਨਗੀਨ ਸਿੰਘ ਬੱਲ,ਸੰਤ ਸਰ ਪਬਲਿਕ ਸਕੂਲ,ਪ੍ਰਿੰ. ਚਰਨਜੀਤ ਕੌਰ ਜੀ.ਟੀ.ਬੀ,ਟੈਕਨੀਕਲv ਸੰਗਠਨ,ਘੁਮਾਣ) ਪ੍ਰਿੰ.ਡਾ.ਸੁਨੀਲ ਗੁਪਤਾ ਸਾਰਕਰੀ ਸ.ਸ.ਸਕੂਲ, ਖਾਸਾ ਬਾਜ਼ਾਰ,ਲੈਕਚਰਾਰ ਕੰਵਲਜੀਤ ਕੌਰ ਟੀਨਾ, ਲੈਕਚਰਾਰ ਨਰਿੰਦਰ ਕੌਰ, ਲੈਕਚਰਾਰ ਸੀਮਾ ਚੋਪੜਾ ਸ਼੍ਰੀਮਤੀ ਵੀਨਾ ਕੰ.ਸੀ.ਸੈ.ਸਕੂਲ, ਜੰਡਿਆਲਾ,ਲੈਕਚਰਾਰ ਹਰਪ੍ਰੀਤ ਕੌਰ,ਲੈਕਚਰਾਰ ਵਿਸ਼ਾਲ ਕਾਲੀਆ, ਲੈਕਚਰਾਰ ਆਸ਼ੂ ਵਿਸ਼ਾਲ,ਲੈਕਚਰਾਰ ਸਤਿੰਦਰ ਸਿੰਘ ਓਠੀ, ਲੈਕਚਰਾਰ ਵੰਦਨਾ, ਲੈਕਚਰਾਰ ਗੁਰਜੀਤ ਕੌਰ,ਕੋਆਰਡੀਨੇਟਰ ਪਰਮਜੀਤ ਕੌਰ,ਲੈਕਚਰਾਰ ਧੰਨਾ ਸਿੰਘ,ਲੈਕਚਰਾਰ ਦਰਭਾਗ ਸਿੰਘ, ਨਵਕਿਰਨ ਸਿੰਘ, ਕਿੱਕ ਬਾਕਸਿੰਗ ਕੋਚ ਬਲਦੇਵ ਰਾਜ,ਗਤਕਾ ਕੋਚ ਮਨਵਿੰਦਰ ਸਿੰਘ, ਮਨਜਿੰਦਰ ਕੌਰ ਇੰਚਾਰਜ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਵਾਲਾ, ਮਿਸ.ਬਲਵਿੰਦਰ ਵਾਲੀਆ, ਸਮਿੰਦਰ ਕੌਰ ਨੂੰ ‘ਬੈਸਟ ਟੀਚਰ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ ਹੈ l. ਮੰਚ ਸੰਚਾਲਨ ਦੀ ਭੂਮਿਕਾ ਗੁਰਮੀਤ ਸਿੰਘ ਸੰਧੂ ਨੇ ਨਿਭਾਈ l ਇਸ ਸਲਾਘਾਯੋਗ ਉਪਰਾਲੇ ਲਈ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਉਹਨਾਂ ਦੀ ਟੀਮ ਵਧਾਈ ਦੇ ਪਾਤਰ ਹਨ l ਇਸ ਮੌਂਕੇ ਇਸ ਮੌਂਕੇ ਬਲਜਿੰਦਰ ਸਿੰਘ ਮੱਟੂ, ਦਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਪਲਕਪ੍ਰੀਤ ਕੌਰ, ਕੁੰਵਰਦੀਪ ਸਿੰਘ, ਸ਼ਿਵ ਸਿੰਘ ਹਾਜ਼ਰ ਸਨ l.

ਫੋਟੋ ਕੈਪਸਨ ਸਨਮਾਨਿਤ ਪ੍ਰਿੰਸੀਪਲ ਅਤੇ ਅਧਿਆਪਕਾ ਨਾਲ ਗੁਰਜੀਤ ਸਿੰਘ ਔਜਲਾ ਐਮਪੀ ਅੰਮ੍ਰਿਤਸਰ, ਡੀਸੀਪੀ ਪਰਮਿੰਦਰ ਸਿੰਘ ਭੰਡਾਲ,ਡੀਈਓ ਜੁਗਰਾਜ ਸਿੰਘ ਰੰਧਾਵਾ,ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਹਰਦੇਸ ਸ਼ਰਮਾ, ਡਾ.ਰਾਘਵ ਵਧਵਾ ਰਾਜਬੀਰ ਕੌਰ ਗਰੇਵਾਲ ਕੰਵਲਜੀਤ ਕੌਰ ਟੀਨਾ

NO COMMENTS

LEAVE A REPLY