ਆਪ ਦੇ ਵਫ਼ਦ ਵਲੋਂ ਨਵਨਿਯੁਕਤ DC ਹਰਪ੍ਰੀਤ ਸੂਦਣ ਦਾ ਨਿੱਘਾ ਸਵਾਗਤ

0
18

 

ਅੰਮ੍ਰਿਤਸਰ 6 ਅਪ੍ਰੈਲ (ਪਵਿੱਤਰ ਜੋਤ) : ਆਮ ਆਦਮੀ ਪਾਰਟੀ ਦੀ ਜਿਲ੍ਹਾ ਟੀਮ ਵਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਵਨਿਯੁਕਤ DC ਹਰਪ੍ਰੀਤ ਸਿੰਘ ਸੂਦਣ ਜੀ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ, DC ਹਰਪ੍ਰੀਤ ਸਿੰਘ ਸੂਦਣ ਜੀ 2013 ਦੇ IAS ਅਧਿਕਾਰੀ ਹਨ ਅਤੇ ਪਹਿਲਾਂ ਸ਼੍ਰੀ ਮੁਕਤਸਰ ਸਾਹਿਬ DC ਸਨ,ਆਪ’ ਦੇ ਵਫ਼ਦ ਵਲੋਂ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਤੇ ਗੱਲ-ਬਾਤ ਕੀਤੀ ਗਈ, ਇਸ ਮੌਕੇ ਪੰਜਾਬ ਜੋਇੰਟ ਸਕੱਤਰ ਸ਼੍ਰੀ ਅਸ਼ੋਕ ਤਲਵਾਰ,ਲੋਕ ਸਭਾ ਇੰਚਾਰਜ ਇਕ਼ਬਾਲ ਸਿੰਘ ਭੁੱਲਰ, ਦਿਹਾਤੀ ਕੋ-ਪ੍ਰਧਾਨ ਮੈਡਮ ਸੀਮਾ ਸੋਢੀ, ਜਿਲ੍ਹਾ ਇਵੇੰਟ ਇੰਚਾਰਜ ਜਗਦੀਪ ਸਿੰਘ,ਸੀਨੀਅਰ ਆਗੂ ਅਨਿਲ ਮਹਾਜਨ, ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ ਮੌਜੂਦ ਸਨ।

NO COMMENTS

LEAVE A REPLY