ਪਾਰਟੀ ਦੀ ਜਿੱਤ ਅਤੇ ਚੜ੍ਹਦੀ ਕਲਾ ਲਈ ਆਪ’ ਦੀ ਸਮੁੱਚੀ ਜਿਲ੍ਹਾ ਟੀਮ ਸ਼੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

0
11

ਅੰਮ੍ਰਿਤਸਰ 9 ਮਾਰਚ (ਪਵਿੱਤਰ ਜੋਤ) : ਲੋਕ ਸਭਾ ਅਮ੍ਰਿਤਸਰ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਜਿਲ੍ਹਾ ਟੀਮ ਵਲੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪਾਰਟੀ ਦੀ ਜਿੱਤ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਇਸ ਮੌਕੇ ਲੋਕ ਸਭਾ ਇੰਚਾਰਜ ਸ. ਇਕ਼ਬਾਲ ਸਿੰਘ ਭੁੱਲਰ,ਜਿਲ੍ਹਾ ਪ੍ਰਧਾਨ ਦਿਹਾਤੀ ਸ. ਹਰਵੰਤ ਸਿੰਘ ਉਮਰਾਨੰਗਲ, ਜਿਲ੍ਹਾ ਦਫ਼ਤਰ ਇੰਚਾਰਜ ਸ. ਸੋਹਣ ਸਿੰਘ ਨਾਗੀ, ਜਿਲ੍ਹਾ ਇਵੇੰਟ ਇੰਚਾਰਜ ਸ. ਜਗਦੀਪ ਸਿੰਘ,ਸੀਨੀਅਰ ਆਗੂ ਸ਼੍ਰੀ ਅਨਿਲ ਮਹਾਜਨ,ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਜਿਲ੍ਹਾ SC ਵਿੰਗ ਪ੍ਰਧਾਨ ਡਾ. ਇੰਦਰਪਾਲ, ਜਿਲ੍ਹਾ ਯੂਥ ਪ੍ਰਧਾਨ ਸ. ਭਗਵੰਤ ਸਿੰਘ ਕੰਵਲ, ਜਿਲ੍ਹਾ ਮਹਿਲਾ ਵਿੰਗ ਪ੍ਰਧਾਨ ਮੈਡਮ ਸੁਖਬੀਰ ਕੌਰ,ਜਿਲ੍ਹਾ ਕਿਸਾਨ ਵਿੰਗ ਪ੍ਰਧਾਨ ਸ. ਕੁਲਦੀਪ ਸਿੰਘ ਮਥਰੇਵਾਲ,ਜਿਲ੍ਹਾ BC ਵਿੰਗ ਪ੍ਰਧਾਨ ਸ. ਅਨਮੋਲ ਸਿੰਘ ਛਾਪਾ,ਜਿਲ੍ਹਾ ਡਾਕਟਰ ਵਿੰਗ ਪ੍ਰਧਾਨ ਡਾ. ਯਾਦਵਿੰਦਰ ਸਿੰਘ ਅਤੇ ਹੋਰ ਵੀ ਅਨੇਕਾਂ ਵਲੰਟੀਅਰ ਸਾਥੀ ਵੀ ਮੌਜੂਦ ਸਨ

NO COMMENTS

LEAVE A REPLY