ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਜਿਲਾ ਇਕਾਈ ਅੰਮ੍ਰਿਤਸਰ ਦੀ ਹੋਈ ਚੋਣ

0
19

ਮਨਜਿੰਦਰ ਸਿੰਘ ਸੰਧੂ ਜਿਲਾ ਚੇਅਰਮੈਨ,  ਮੁਨੀਸ਼ ਕੁਮਾਰ ਸ਼ਰਮਾਂ ਜਿਲਾ ਪ੍ਰਧਾਨ ਅਤੇ ਰਜਿੰਦਰ ਸਿੰਘ ਮੱਲੀ ਜਿਲਾ ਜਨਰਲ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ
ਅੰਮ੍ਰਿਤਸਰ 21 ਜਨਵਰੀ (ਰਾਜਿੰਦਰ ਧਾਨਿਕ) : ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਜਿਲਾ ਯੂਨਿਟ ਅੰਮ੍ਰਿਤਸਰ ਦੀ ਚੋਣ ਅੱਜ ਮਨਜਿੰਦਰ ਸਿੰਘ ਸੰਧੂ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ  ਸਮੂਹ ਸਟਾਫ ਦੀ ਹਾਜਰੀ ਵਿੱਚ ਸਰਬਸੰਮਤੀ ਨਾਲ  ਮਨਜਿੰਦਰ ਸਿੰਘ ਸੰਧੂ  ਜਿਲਾ ਚੇਅਰਮੈਨ, ਮੁਨੀਸ਼ ਕੁਮਾਰ ਸ਼ਰਮਾ ਜਿਲਾ ਪ੍ਰਧਾਨ  ਰਜਿੰਦਰ ਸਿੰਘ ਮੱਲੀ ਜਿਲਾ ਜਨਰਲ ਸਕੱਤਰ, ਮਨਦੀਪ ਸਿੰਘ ਚੌਹਾਨ ਜਿਲਾ ਵਿੱਤ ਸਕੱਤਰ,  ਸ਼ਮਸ਼ੇਰ ਸਿੰਘ ਅਜਨਾਲਾ ਅਤੇ ਸੰਦੀਪ ਅਰੋੜਾ ਸੀਨੀਅਰ ਮੀਤ ਪ੍ਰਧਾਨ, ਪਰੋਮਿਲਾ ਕੁਮਾਰੀ ਮੀਤ ਪ੍ਰਧਾਨ, ਗੁਰਮੁੱਖ ਸਿੰਘ ਚਾਹਲ ਐਡੀਸ਼ਨਲ ਜਨਰਲ ਸਕੱਤਰ, ਤੇਜਿੰਦਰ ਸਿੰਘ ਛੱਜਲਵੱਡੀ ਪ੍ਰੈੱਸ ਸਕੱਤਰ, ਗੁਣਵੰਤ ਸਿੰਘ ਸਹਾਇਕ ਵਿੱਤ ਸਕੱਤਰ, ਬਲਦੀਪ ਸਿੰਘ ਸਹਾਇਕ ਪ੍ਰੈੱਸ ਸਕੱਤਰ, ਸੁਰਿੰਦਰ ਸਿੰਘ,ਬੂਟਾ ਰਾਮ,ਰਾਜੇਸ਼ ਕੁਮਾਰ ਠਾਕੁਰ,ਅਤੇ ਗੌਰਵ ਪੁਰੀ,ਸੰਯੁਕਤ ਸਕੱਤਰ, ਨਾਨਕ ਸਿੰਘ, ਬਲਜਿੰਦਰ ਸਿੰਘ, ਸੁਖਬੀਰ ਕੌਰ,ਸੁਭਦੇਸ਼ ਕੌਰ, ਨੇਹਾ ਸ਼ਰਮਾ, ਗੁਰਜੀਤ ਕੌਰ, ਗੁਰਪ੍ਰੀਤ ਕੌਰ,ਸੁਨੀਲ ਕੁਮਾਰ,ਸੁਰਜੀਤ ਸਿੰਘ, ਹਰਜਿੰਦਰ ਸਿੰਘ ਮਾਹਲਾ,ਕਰਮ ਸਿੰਘ, ਸੋਨੂੰ ਸ਼ਰਮਾ ਨਿਤਿਨ ਸ਼ਰਮਾ ਆਦਿ ਮੈਂਬਰ ਚੁਣੇ ਗਏ।

NO COMMENTS

LEAVE A REPLY