15 ਜਨਵਰੀ ਤੱਕ ਨਾਇਟ ਕਰਫਿਊ ਲਾਗੂ
ਅੰਮ੍ਰਿਤਸਰ 4 ਜਨਵਰੀ (ਪਵਿੱਤਰ ਜੋਤ) : ਪੰਜਾਬ ਵਿੱਚ ਕਰੋਨਾ ਦੇ ਨਵੇਂ ਵਰੀਏਂਟ ਓਮਿਕਰੋਮ ਵਾਇਰਸ ਦੇ ਮਧੇਨਜ਼ਰ ਅੱਜ ਰਾਤ ਤੋਂ ਅੰਮ੍ਰਿਤਸਰ ਵਿਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੱਕ ਸਕੂਲ ਅਤੇ ਕਾਲੇਜ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਨਾਇਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ