ਭਾਜਪਾ ਨੇ ਪੂਨਮ ਮਾਣਿਕ ਨੂੰ ਨਵਾਂਸ਼ਹਿਰ ਤੋਂ ਐਲਾਨਿਆ ਉਮੀਦਵਾਰ

0
27

 

ਚੰਡੀਗੜ੍ਹ, 31 ਜਨਵਰੀ ( ਪਵਿੱਤਰ ਜੋਤ):  ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ੍ਰੀਮਤੀ ਪੂਨਮ ਮਾਨਿਕ ਨੂੰ ਨਵਾਂਸ਼ਹਿਰ ਤੋਂ ਉਮੀਦਵਾਰ ਐਲਾਨਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਸ੍ਰੀਮਤੀ ਪੂਨਮ ਮਾਨਿਕ ਨਵਾਂਸ਼ਹਿਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਨI

NO COMMENTS

LEAVE A REPLY