ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ ਨੇ ਮੈਮੋਰੰਡਮ ਦੇ ਕੇ ਆਪਣੀ ਮੰਗਾਂ ਬਾਰੇ ਜਾਣੂ ਕਰਵਾਇਆ

    0
    22

    ਅੰਮ੍ਰਿਤਸਰ 23 ਸਤੰਬਰ (ਰਾਜਿੰਦਰ ਧਾਨਿਕ) : ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਪੰਜਾਬ) ਨੇ ਰਾਜ ਪੱਧਰ ਤੇ ਸਰਕਾਰੀ ਬੈਂਕਾਂ ਵਿਚ ਸਟਾਫ ਭਰਤੀ ਕਰਨ, ਕੈਜੂਅਲ ਅਤੇ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ, ਆਊਟਸੋਰਸਿੰਗ ਨਾ ਕਰਨਾ  ਅਤੇ ਆਊਟਸੋਰਸਿੰਗ ਦੇ ਲਈ ਸਬਸਿਡਰੀ ਨਾ ਬਣਾਉਣ ਦੀ ਮੰਗ ਰੱਖੀ। ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਪੰਜਾਬ) ਦੇ ਚੇਅਰਮੈਨ ਅਵਿਨਾਸ਼ ਖੋਸਲਾ ਅਤੇ ਜਨਰਲ ਸੈਕਟਰੀ ਮੁਖਤਾਰ ਸਿੰਘ ਅਤੇ ਵਾਈਸ ਪ੍ਰੈਜ਼ੀਡੈਂਟ ਸੀਤਾ ਸ਼ਰਨ ਨੇ ਅੰਮ੍ਰਿਤਸਰ ਵਿੱਚ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਨੂੰ ਮੈਮੋਰੰਡਮ ਦਿੱਤਾ ਅਤੇ ਆਪਣੀ ਮੰਗਾਂ ਬਾਰੇ ਜਾਣੂ ਕਰਵਾਇਆ

    NO COMMENTS

    LEAVE A REPLY