ਸਹਾਰਾ ਸਪੋਰਟਸ ਕਲੱਬ ਵਲੋਂ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ

0
57

ਅੰਮ੍ਰਿਤਸਰ 2 ਦਸੰਬਰ (ਪਵਿੱਤਰ ਜੋਤ) : ਵਾਰਡ ਨੰਬਰ 80 ਗੁਰੂ ਕੀ ਵਡਾਲੀ ਵਿਖੇ ਸਹਾਰਾ ਸਪੋਰਟਸ ਕਲੱਬ ਵੱਲੋਂ ਇਲਾਕੇ ਦੇ ਗਰੀਬ ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਕੜਾਕੇ ਦੀ ਸਰਦੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੌਂਸਲਰ ਅਤੇ ਕਲੱਬ ਦੇ ਪ੍ਰਧਾਨ ਸਕੱਤਰ ਸਿੰਘ ਬੱਬੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੰਬਲ ਵੰਡੇ ਗਏ। ਇਸ ਮੌਕੇ ਤੇ ਚੇਅਰਮੈਨ ਰਣਧੀਰ ਗਿੱਲ, ਚੇਅਰਮੈਨ ਕਸ਼ਮੀਰ ਸਿੰਘ, ਜਸਬੀਰ ਫੌਜੀ, ਦਵਿੰਦਰ ਸਿੰਘ ਸੈਕਟਰੀ, ਹਰਦੀਪ ਗਿੱਲ, ਗੁਰਮੀਤ ਮਾਨ ਤਰਸੇਮ, ਫਤਹਿ ਮਾਨ, ਬਲਵੰਤ ਮਾਨ, ਅਜੀਤ ਰੰਧਾਵਾ, ਅਸ਼ੋਕ ਭੱਲਾ, ਧਰਮਿੰਦਰ ਸਿੰਘ, ਲਖਵਿੰਦਰ ਲਾਟੀ ਅਤੇ ਇਲਾਕੇ ਦੇ ਮੋਹਤਬਰ ਹਾਜਰ ਸਨ ।

NO COMMENTS

LEAVE A REPLY