ਸਲਾਨਾ ਜੋੜ ਮੇਲੇ ਤੇ ਕੈਬਿਨੇਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਤੇ ਚੇਅਰਮੈਨ ਜਸਪ੍ਰੀਤ ਸਿੰਘ ਨੇ ਭਰੀ ਹਾਜ਼ਰ

0
21

 

 

ਅੰਮ੍ਰਿਤਸਰ 24 ਸਤੰਬਰ (ਅਰਵਿੰਦਰ ਵੜੈਚ) : ਅੰਮ੍ਰਿਤਸਰ ਹਲਕਾ ਦੱਖਣ ਸਥਿਤ ਗੁਰਦੁਆਰਾ ਬਾਬਾ ਰਾਮਦਾਸ ਜੀ ਸੁਲਤਾਨਵਿੰਡ ਪਿੰਡ ਵਿਖੇ ਸਲਾਨਾ ਜੋੜ ਮੇਲੇ ਤੇ ਉਚੇਚੇ ਤੌਰ ਤੇ ਕੈਬਿਨੇਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਅਤੇ ਅੰਮ੍ਰਿਤਸਰ ਯੋਜਨਾ ਬੋਰਡ ਦੇ ਚੇਅਰਮੈਨ ਸ.ਜਸਪ੍ਰੀਤ ਸਿੰਘ ਜੀ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਕੀਤੀ,ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਬਿਨੇਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਅਤੇ ਅੰਮ੍ਰਿਤਸਰ ਯੋਜਨਾ ਬੋਰਡ ਦੇ ਚੇਅਰਮੈਨ ਸ.ਜਸਪ੍ਰੀਤ ਸਿੰਘ ਜੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੁਖਬੀਰ ਸਿੰਘ ਮਾਹਲ, ਰਵੀਸ਼ੇਰ ਸਿੰਘ, ਸੁਖਬੀਰ ਸਿੰਘ, ਮਨਜੀਤ ਸਿੰਘ ਫੋਜੀ, ਜਸਵੰਤ ਸਿੰਘ, ਰਣਜੀਤ ਸਿੰਘ ਰਾਣਾ,ਹੀਰਾ ਸਿੰਘ , ਬਿੱਲੂ ਭਾਜੀ, ਜਗਤਾਰ ਸਿੰਘ, ਫੋਜੀ ਸਾਬ ਅਤੇ ਹੋਰਨਾਂ ਸਾਥੀ ਵੀ ਮੋਜੂਦ ਸਨ।

NO COMMENTS

LEAVE A REPLY