ਪਾਰਟੀ ਨੂੰ ਮਜ਼ਬੂਤ ਕਰਨ ਲਈ ਮੈਬਰਸ਼ਿਪ ਰਸੀਦਾਂ ਕਟੀਆਂ ਗਈਆਂ

0
18

ਅੰਮ੍ਰਿਤਸਰ 17 ਜੁਲਾਈ (ਪਵਿੱਤਰ ਜੋਤ) : ਅੱਜ ਹਲ਼ਕਾ ਦਖਣੀ ਅੰਮ੍ਰਿਤਸਰ ਵਿੱਚ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਜਿਲ੍ਹਾ ਵਾਈਸ ਪ੍ਰਧਾਨ ਰਣਬੀਰ ਸਿੰਘ ਰਾਣਾ ਜੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਜਿਸ ਵਿੱਚ ਜਿਲ੍ਹਾ ਪ੍ਰਧਾਨ ਮੰਗਲ ਸਿੰਘ ਸਹੋਤਾ ਜੌਨ ਇੰਚਾਰਜ ਸੁਰਜੀਤ ਸਿੰਘ ਭੇਲ ਮੁੱਖ ਤੌਰ ਤੇ ਪਹੁੰਚੇ ਅਤੇ ਮੈਬਰਸ਼ਿਪ ਦੀ ਸਮੀਖਿਆ ਨੂੰ ਜਾਰੀ ਰੱਖਦੇ ਹੋਏ ਕਇਆ ਦੀਆਂ ਮੈਬਰਸ਼ਿਪ ਰਸੀਦਾਂ ਕਟੀਆਂ ਗਈਆਂ ਅੱਤੇ ਬਾਕੀ ਸਾਰੇ ਬਹੁਜਨ ਨੂੰ ਵੱਧ ਤੋਂ ਵੱਧ ਮੈਬਰਸ਼ਿਪ ਰਸੀਦਾਂ ਕਟਣ ਲਈ ਕਹਿਆ ਗਿਆ ਜ਼ਿਸ ਨਾਲ਼ ਬਹੁਜਨ ਸਮਾਜ ਪਾਰਟੀ ਮਜ਼ਬੂਤ ਹੋ ਸੱਕੇ ਅਤੇ ਇੱਸ ਮੌਕੇ ਤੇ ਜਿਲ੍ਹਾ ਵਾਂਇਸ ਪ੍ਰਧਾਨ ਰਣਬੀਰ ਸਿੰਘ ਰਾਣਾ ਜੀ ਨੇ ਜਿਲ੍ਹਾ ਪ੍ਰਧਾਨ ਮੰਗਲ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸੈਕਟਰੀ ਦੇਸ਼ਰਾਜ ਹਲ਼ਕਾ ਪ੍ਰਧਾਨ ਬਿਕਰਮ ਲੰਕੇਸ਼ ਹਲ਼ਕਾ ਵਾਈਸ ਪ੍ਰਧਾਨ ਡਾ. ਸੁਰਜਦੀਪ ਸਿੰਘ ਹਲ਼ਕਾ ਸੈਕਟਰੀ ਜਤਿੰਦਰ ਸਿੰਘ ਕੰਡਾ ਚਰਨਕਮਲ ਸਿੰਘ ਹਲ਼ਕਾ ਸੈਕਟਰੀ ਬੀਬੀ ਦਰਸ਼ਨ ਕੌਰ ਬਲਜੀਤ ਸਿੰਘ ਵਾਰਡ ਪ੍ਰਧਾਨ ਅਤੇ ਪਾਰਟੀ ਵਰਕਰ ਹਾਜ਼ਰ ਸਨ।

NO COMMENTS

LEAVE A REPLY