ਸਵਾਮੀ ਸੁਦਰਸ਼ਨਆਚਾਰਯ ਜੀ ਮਹਾਰਾਜ ਚੈਰੀਟੇਬਲ ਸੋਸਾਇਟੀ ਵਲੋਂ ਰਾਸ਼ਨ ਵਿਤਰਣ ਕੀਤਾ

0
27

ਅੰਮ੍ਰਿਤਸਰ 6 ਜੂਨ (ਪਵਿੱਤਰ ਜੋਤ) : ਪਰਮ ਪੂਜਯ 1008 ਸ਼੍ਰੀ ਸਵਾਮੀ ਰਾਮਆਚਾਰਯ ਜੀ ਮਹਾਰਾਜ, ਪਰਮ ਪੂਜਯ 108 ਸ਼੍ਰੀ ਸਵਾਮੀ ਸੁਦਰਸ਼ਨਆਚਾਰਯ ਜੀ ਮਹਾਰਾਜ ਜੀ ਦੀ ਕਿਰਪਾ ਆਸ਼ੀਰਵਾਦ ਨਾਲ ਸ਼੍ਰੀ ਮੁਕਤੀ ਨਰਾਇਣ ਧਾਮ ਵੈਂਕਟੇਸ਼ ਮੰਦਿਰ ਗਰੀਨ ਪਿੰਡ ਮਜੀਠਾ ਰੋਡ ਵਿਚ ਸਵਾਮੀ ਸੁਦਰਸ਼ਨਆਚਾਰਯ ਜੀ ਮਹਾਰਾਜ ਚੈਰੀਟੇਬਲ ਸੋਸਾਇਟੀ ਵਲੋਂ ਰਾਸ਼ਨ ਵਿਤਰਣ ਕੀਤਾ ਗਿਆ। ਇਸ ਮੌਕੇ ਉਤੇ ਚਰਨਜੀਤ ਅਗਨੀਹੋਤਰੀ ਚਰਨਜੀਤ ਭਾਸਕਰ, ਧਰਮਪਾਲ ਪਰਾਸ਼ਰ ਰਵੀ ਸ਼ਰਮਾ ਅਸ਼ੋਕ ਗੁਪਤਾ ਕੁਲਦੀਪ ਸ਼ਰਮਾ ਸੁਖਦੇਵ ਰਾਜ ਰਾਕੇਸ਼ ਬਹਿਲ ਦੌਲਤ ਰਾਮ ਅਸ਼ੋਕ ਗੁਪਤਾ ਆਦਿ ਹਾਜ਼ਰ ਸਨ।

NO COMMENTS

LEAVE A REPLY