ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਦਿੱਤਾ ਮੰਗ ਪੱਤਰ

0
20

ਅੰਮ੍ਰਿਤਸਰ 23 ਸਤੰਬਰ (ਪਵਿੱਤਰ ਜੋਤ) : ਅੱਜ ਸਿਵਲ ਸਰਜਨ ਅੰਮ੍ਰਿਤਸਰ ਨੂੰ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਯੂਨੀਅਨ ਪੰਜਾਬ ਵੱਲੋਂ ਪ੍ਰਧਾਨ ਗੁਰਦੇਵ ਸਿੰਘ ਢਿੱਲੋ ,ਪ੍ਰਭਜੀਤ ਸਿੰਘ ਵੇਰਕਾ, ਗੁਰਦੇਵ ਸਿੰਘ ਬੱਲ,ਗਗਨਦੀਪ ਸਿੰਘ ਖਾਲਸਾ ਸੂਬਾ ਆਗੂਆਂ ਨੇ ਸਾਥੀਆਂ ਸਮੇਤ ਸਿਵਲ ਸਰਜਨ ਰਾਹੀਂ ਡਾਈਰੈਕਟਰ ਹੈਲਥ ਅਤੇ ਹੈਲਥ ਸੈਕਟਰੀ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੰਗ ਪੱਤਰ ਦਿੱਤਾ। ਉਹਨਾਂ ਕਿਹਾ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ ਐਸ ਆਈ, ਪਵਨ ਕੁਮਾਰ ਵੇਰਕਾ ,ਰਣਯੋਧ ਸਿੰਘ, ਸੱਖਵਿਦਰ ਸਿੰਘ,ਸਤਨਾਮ ਸਿੰਘ, ਜ਼ੋਰਾਵਰ ਸਿੰਘ ,ਸਾਥੀ ਹਾਜਰ ਸਨ।

NO COMMENTS

LEAVE A REPLY