ਪ੍ਰਿੰਸੀਪਲ ਨੌਨਿਹਾਲ ਸਿੰਘ ਨੇ ਲਹਿਰਾਇਆ ਤਿਰੰਗਾ

0
50

ਅੰਮ੍ਰਿਤਸਰ,15 ਅਗਸਤ (ਪਵਿੱਤਰ ਜੋਤ)- ਮਾਈ ਭਾਗੋ ਗੌਰਮੈਂਟ ਪੋਲੀਟੈਕਨੀਕਲ ਕਾਲਜ ਬਾਈਪਾਸ ਮਜੀਠਾ ਰੋਡ ਵਿਖੇ ਆਜ਼ਾਦੀ ਦਿਵਸ ਦੇ ਸ਼ੁਭ ਦਿਹਾੜੇ ਤੇ ਪ੍ਰਿੰਸੀਪਲ ਨੌਨਿਹਾਲ ਸਿੰਘ ਵੱਲੋਂ ਤਿਰੰਗਾ ਲਹਿਰਾਇਆ ਗਿਆ। ਉਨ੍ਹਾਂ ਵੱਲੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹਿਰ ਵਾਸੀਆਂ,ਸਟਾਫ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਤੇ ਪ੍ਰੋਫੈਸਰ ਐਨ.ਪੀ.ਸਿੰਘ,ਬਲਜੀਤ ਸਿੰਘ ਬੁੱਟਰ,ਮੋਨਿਕਾ ਸੇਠੀ,ਰਣਜੀਤ ਸਿੰਘ,ਰਾਜਵਿੰਦਰ ਕੌਰ, ਮਨਦੀਪ ਕੌਰ,ਬਲਰਾਜ ਸਿੰਘ, ਸਹਿਤ ਹੋਰ ਕਈ ਸਟਾਫ਼ ਮੈਂਬਰ ਅਤੇ ਪੁਲੀਸ ਕਰਮਚਾਰੀ ਮੌਜੂਦ ਸਨ।

NO COMMENTS

LEAVE A REPLY