ਗਰੀਬ, ਬੇਸਹਾਰਾ ਪਰਿਵਾਰਾਂ ਨੂੰ ਵੰਡਿਆ ਰਾਸ਼ਨ

0
72

ਅੰਮ੍ਰਿਤਸਰ 7 ਅਗਸਤ (ਰਾਜਿੰਦਰ ਧਾਨਿਕ) : ਪਰਮ ਪੂਜਯ 1008 ਸ਼੍ਰੀ ਸੁਆਮੀ ਰਾਮਾਚਾਰਿਆ ਜੀ ਮਹਾਰਾਜ, ਪਰਮ ਪੂਜਯ 108 ਸ੍ਰੀ ਸੁਆਮੀ ਸੁਦਰਸ਼ਨਆਚਾਰੀਆ ਜੀ ਮਹਾਰਾਜ ਜੀ ਦੀ ਕਿਰਪਾ, ਆਸ਼ੀਰਵਾਦ ਨਾਲ ਅੱਜ ਸ਼੍ਰੀ ਮੁਕਤੀ ਨਰਾਇਣ ਧਾਮ ਵੈਂਕਟੇਸ਼ਵਰ ਮੰਦਰ ਤ੍ਰਿਪਤੀ ਬਾਲਾਜੀ ਮਜੀਠਾ ਰੋਡ ਗ੍ਰੀਨ ਫ਼ੀਲਡ ਵਿਖੇ 123ਵਾਂ ਗਰੀਬ, ਬੇਸਹਾਰਾ, ਵਿਧਵਾ ਅਤੇ 45 ਪਰਿਵਾਰਾਂ ਨੂੰ ਸ੍ਰੀ ਸੁਆਮੀ ਸੁਦਰਸ਼ਨ ਆਚਾਰੀਆ ਜੀ ਮਹਾਰਾਜ ਚੈਰੀਟੇਬਲ ਸੁਸਾਇਟੀ ਵੱਲੋਂ ਰਾਸ਼ਨ ਦਿੱਤਾ ਗਿਆ । ਰਾਮ ਮੰਦਿਰ ਪਰਿਸਰ ਵਿਚ ਫ੍ਰੀ ਕੰਪਿਊਟਰ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਮੌਕੇ ਚਰਨਜੀਤ ਅਗਨੀਹੋਤਰੀ ਜੈ ਕਿਸ਼ਨ ਚਰਨਜੀਤ ਭਾਸਕਰ ਧਰਮਪਾਲ ਪਰਾਸ਼ਰ ਸੁਭਾਸ਼ ਸ਼ਰਮਾ ਸੰਤੋਸ਼ ਕੁਮਾਰ ਕੈਰੋਂ ਸੁਖਦੇਵ ਰਾਜ ਅਸ਼ੋਕ ਗੁਪਤਾ ਵਿਜੇ ਕੁਮਾਰ ਆਦਿ ਹਾਜਰ ਸਨ ।

NO COMMENTS

LEAVE A REPLY