Wednesday, November 27, 2024
ਆੜਤੀ ਯੂਨੀਅਨ ਦੀ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ।  —  ਹਰਿਆਣਾ ਹੱਦ ਤੋਂ ਬੈਰੀਕੇਡ ਹਟਾਏ, ਬੱਸਾਂ ਆਉਣੀਆਂ ਸ਼ੁਰੂ, ਦੋਵਾਂ ਰਾਜਾਂ ਦੇ ਲੋਕਾਂ ਨੂੰ ਮਿਲੀ ਰਾਹਤ  —  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ।  —  ਗੁਰਦੁਆਰਾ ਭਾਈ ਲੱਖੀਆ ਜੀ ਵਿਖੇ ਮਨਾਇਆ ਗਿਆ ਪ੍ਰਕਾਸ਼ ਦਿਹਾੜਾ  —  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ  —  ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 4 ਸਕੂਲਾਂ ਵਿੱਚ ਬਹਿਣੀਵਾਲ ਨੇ ਵੰਡੀ ਪੰਜਾਬੀ ਬੋਲੀ ਸਮੱਗਰੀ ਅਤੇ ਫੱਟੀਆਂ  —  ਸ਼੍ਰੀਮਾਨ ਮਹਾਮੰਡਲੇਸ਼ਵਰ ਸੁਆਮੀ ਨਿਰੰਜਨ ਦੇਵ ਜੀ ਦੀ ਸੱਤਵੀਂ ਬਰਸੀ ਤੇ ਸੰਤ ਸਮਾਗਮ 4 ਦਸੰਬਰ ਨੂੰ - ਮਹੰਤ ਪ੍ਰਸ਼ੋਤਮ ਦਾਸ ਜੀ  —  ਹਲਕਾ ਸਨੌਰ ਦੇ ਪਿੰਡ ਖਾਸੀਆਂ ਦੇ ਬੀਐਸਐਫ ਜਵਾਨ ਅਵਤਾਰ ਸਿੰਘ ਦੀ ਹੋਈ ਮੌਤ,ਪਰਿਵਾਰ ਵੱਲੋਂ ਸਰਕਾਰ ਨੂੰ ਮੁਆਵਜ਼ੇ ਦੀ‌ ਕੀਤੀ ਮੰਗ।  —  ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 26 ਤੋਂ।  —  ਕਬੱਡੀ ਖਿਡਾਰਨ ਸੁਖਵੀਰ ਕੌਰ ਸੁੱਖੀ ਫਲੇੜਾ ਕੱਪ ਤੇ ਨਗਦ ਰਾਸ਼ੀ ਨਾਲ ਸਨਮਾਨਿਤ  

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 2 ਕਿਲੋਮੀਟਰ ਦੇ ਏਰੀਏ ’ਚ ਡਰੋਨ ਕੈਮਰਾ ਉਡਾਉਣ...

ਬੁਢਲਾਡਾ, 23 ਜਨਵਰੀ (ਦਵਿੰਦਰ ਸਿੰਘ ਕੋਹਲੀ) : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 (1974 ਦਾ ਐਕਟ ਨੰਬਰ-2) ਦੀ ਧਾਰਾ...

ਬੁਢਲਾਡਾ ਵਿਖੇ ਮਾਸੂਮ ਬੱਚੇ ਏਕਮ ਦੀ ਮੌਤ ਸਬੰਧੀ ਮਾਮਲਾ ਚੌਥੇ ਦਿਨ ਸੁਲਝਿਆ

  ਐਕਸ਼ਨ ਕਮੇਟੀ ਅਤੇ ਵੱਖ-ਵੱਖ ਕਿਸਾਨ-ਸੰਗਠਨਾਂ ਦੀਆਂ ਸਾਰੀਆਂ ਮੰਗਾਂ ਪੁਲਿਸ-ਪ੍ਰਸ਼ਾਸਨ ਨੇ ਕੀਤੀਆਂ ਪ੍ਰਵਾਨ ਮਿ੍ਤਕ ਬੱਚੇ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਆਰਥਿਕ ਮੱਦਦ ਦਿੱਤੀ ਅਤੇ ਪਰਿਵਾਰ...

ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰੀ ਝੰਡੇ ਤਿਰੰਗੇ ਦੀ ਮਹੱਤਤਾ ਬਾਰੇ ਡਾਕੂਮੈਂਟਰੀ ਦਿਖਾਈ...

ਅੰਮ੍ਰਿਤਸਰ 23 ਜਨਵਰੀ (ਰਾਜਿੰਦਰ ਧਾਨਿਕ) : “ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਲੀਗਲ ਐਕਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਾਸ਼ਟਰੀ...

ਸਮੂਹ ਅਹੁਦੇਦਾਰ ਤੇ ਵਰਕਰ ਸਥਾਨਕ ਅਤੇ ਲੋਕ ਸਭਾ ਚੋਣਾਂ ਲਈ ਚੋਣ ਮੈਦਾਨ ‘ਚ ਜੁਟ...

  ਭਾਜਪਾ ਦੀ ਸਰਕਾਰ ਬਣਨ 'ਤੇ ਪੰਜਾਬੀਆਂ ਨੂੰ ਦਿੱਤਾ ਜਾਵੇਗਾ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਤੇ ਖੁਸ਼ਹਾਲ ਪੰਜਾਬ : ਅਸ਼ਵਨੀ ਸ਼ਰਮਾ ਗੁਰੂਨਗਰੀ ਵਿੱਚ ਚੱਲ ਰਹੀ ਭਾਜਪਾ ਦੀ...

ਬਦਲਦੇ ਸੁਭਾਅ ਕਾਰਨ ਪੰਜਾਬ ‘ਚ ਭਾਜਪਾ ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ: ਅਸ਼ਵਨੀ...

ਭਾਜਪਾ ਦੀ ਦੋ ਰੋਜ਼ਾ ਸੂਬਾ ਕਾਰਜਕਾਰਨੀ ਸ਼ੁਰੂ, ਕਈ ਦਿੱਗਜਾਂ ਨੇ ਕੀਤੀ ਸ਼ਮੂਲੀਅਤ ਅੰਮ੍ਰਿਤਸਰ, 22 ਜਨਵਰੀ (ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਪੰਜਾਬ ਦੀ ਦੋ ਰੋਜ਼ਾ...

ਅੰਮਿ੍ਤਸਰ ਵਿਕਾਸ ਅਥਾਰਟੀ ਨੇ ਨਾਜਾਇਜ਼ ਕਾਲੋਨੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ

ਰਾਮਤੀਰਥ ਰੋਡ ਉਤੇ ਨਾਜਾਇਜ਼ ਕਾਲੋਨੀਆਂ ਵਿੱਚ ਚਲਾਈ ਜੇ ਸੀ ਬੀ ਅੰਮਿ੍ਤਸਰ, 22 ਜਨਵਰੀ (ਰਾਜਿੰਦਰ ਧਾਨਿਕ) : ਅੰਮਿ੍ਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਸਾਸਕ ਦੀਪ ਸਿਖਾ ਸ਼ਰਮਾ...

ਮੋਦੀ ਸਰਕਾਰ ਦੀ ਬਦੌਲਤ ਹੀ ਰਾਹੁਲ ਦਾ ਜੰਮੂ-ਕਸ਼ਮੀਰ ’ਚ ਬੇ-ਖੌਫ ਜਾਣਾ ਸੰਭਵ ਹੋਇਆ :...

ਕਾਂਗਰਸ ਆਗੂ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫ਼ਰਜ਼ੀ ਕਹਿ ਕੇ ਦੇਸ਼ ਦਾ ਅਪਮਾਨ ਕੀਤਾ ਕਸ਼ਮੀਰੀ ਨੌਜਵਾਨ ਗੰਨ ਦੀ ਥਾਂ ਪੈੱਨ ਅਪਣਾ ਕੇ ਕੇਂਦਰ...

ਜੁੱਡੋ ਖੇਡਾ ਵਿੱਚ ਮਨਪ੍ਰੀਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ...

  ਬੁਢਲਾਡਾ, 21 ਜਨਵਰੀ  ( ਦਵਿੰਦਰ ਸਿੰਘ ਕੋਹਲੀ ) :ਪੰਜਾਬ ਸਕੂਲ ਖੇਡਾਂ ਵਿੱਚ ਜੁੱਡੋ ਖੇਡ ਦੇ ਅੰਡਰ-17 ਖੇਡ ਵਰਗ ਵਿੱਚ ਜ਼ਿਲ੍ਹਾ ਮਾਨਸਾ ਵੱਲੋਂ ਸਰਕਾਰੀ ਕੰਨਿਆ...

ਐਗਰੀਕਲਚਰ ਡਿਪਾਰਟਮੈਂਟ ਪਿੰਗਲਵਾੜਾ ਫਾਰਮ ਜੰਡਿਆਲਾ ਗੁਰੂ ਵਿਖੇ ਪਹੁੰਚਿਆ

ਅੰਮ੍ਰਿਤਸਰ 21 ਜਨਵਰੀ (ਰਾਜਿੰਦਰ ਧਾਨਿਕ) : ਅੱਜ ਜ਼ਿਲ੍ਹਾਂ ਹੁਸ਼ਿਆਰਪੁਰ ਦੇ ਚੀਫ ਐਗਰੀਕਲਚਰ ਅਫ਼ਸਰ ਸ. ਗੁਰਦੇਵ ਸਿੰਘ ਦੀ ਅਗਵਾਈ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਾਰਾ ਐਗਰੀਕਲਚਰ...

ਅੰਮਿ੍ਤਸਰ ਵਿਕਾਸ ਅਥਾਰਟੀ ਨੇ ਗਲਿਆਰੇ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਵਿੱਢਿਆ

ਅੰਮਿ੍ਤਸਰ, 21 ਜਨਵਰੀ (ਪਵਿੱਤਰ ਜੋਤ) : ਅੰਮਿ੍ਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਬੰਧਕ ਦੀਪ ਸਿਖਾ ਸ਼ਰਮਾ ਵੱਲੋਂ ਸਰਕਾਰੀ ਇਮਾਰਤਾਂ ਅਤੇ ਰਸਤਿਆਂ ਨੂੰ ਨਾਜਾਇਜ਼ ਕਬਜਿਆਂ ਤੋਂ...
0FansLike
0FollowersFollow
0FollowersFollow
0SubscribersSubscribe